ਆਜਾ ਬੱਲੇ , ਆਜਾ ਬੱਲੇ , ਆਜਾ ਬੱਲੇ
ਤੇਰੇ ਤੋ ਬਿਨਾ ਤਾਂ ਕੱਲਾ ਦਿਲ ਦੁਖਦਾ
ਓਹਦੇ ਬਿਨਾ ਦੁਖ ਦਾ ਸ਼ਰੀਰ ਸਾਰਾ ਨੀ
ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਓ ਰੰਗ ਦੀ ਸੀ ਕਾਲੀ, ਤੂ ਆ ਗੋਰੀ-ਚਿੱਟੀ ਨੀ
ਥ੍ਹੋਡੇ ਦੋਹਾਂ ਬਿਨਾ ਲਗਦਾ ਸ਼ਰੀਰ ਮਿੱਟੀ ਨੀ
ਓ ਰੰਗ ਦੀ ਚਾਇ ਕਾਲੀ, ਤੂ ਆ ਗੋਰੀ-ਚ੍ਹਿੱਤੀ ਨੀ
ਥ੍ਹੋਡੇ ਦੋਹਾਂ ਬਿਨਾ ਲਗਦਾ ਸ਼ਰੀਰ ਮਿੱਟੀ ਨੀ
ਓ ਸੀ ਲਗਦੀ ਮਸ਼ੂਕ਼, ਤੂ ਲਗਦੀ ਸੀ ਨਸ਼ਾ
ਤਾਯੀਓ ਕਰਦੀ ਰਿਹੰਦੀ ਸੀ ਓਹਦੇ ਨਾਲ ਸਾਰਾ ਨੀ
ਜਿੰਨੀ ਤੇਰੀ ਕਾਲੇਜ ਦੀ ਫੀਸ ਝਲੀਏ
ਓ ਪਤਂਦਰਾ ਪੁਰਾਣਾ ਹੀ ਗਯੀ ਜਾਣਾ
ਓ ਤੇਰੀ ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਓ ਸੰਘ ਪਾਡੀ ਜਾਣੇ ਓ ਖ੍ਵਾ ਵੀ ਦੋ ਭੋਰਾ
ਏਕ ਤੇਰੇ ਬਿਨਾ ਹੋਯਾ ਬੂਰਾ ਹਾਲ ਦਿਲ ਦਾ
ਉੱਤੋ ਮਾਲ ਕੀਤੇ ਅੱਜ-ਕੱਲ ਖੜਾ ਮਿਲਦਾ
ਏਕ ਤੇਰੇ ਬਿਨਾ ਹੋਯਾ ਬੂਰਾ ਹਾਲ ਦਿਲ ਦਾ
ਉੱਤੋ ਮਾਲ ਕੀਤੇ ਅੱਜ-ਕੱਲ ਖੜਾ ਮਿਲਦਾ
ਤੇਰਾ ਨਖੜਾ ਆ ਵੱਡਾ, ਓ ਵੀ ਮਿਹੰਗੀ ਹੋ ਗਈ
ਦੋਹਾ ਬਿਨਾ ਕਿਵੇ ਹੋਣਾ ਆ ਗੁਜ਼ਾਰਾ ਨੀ
ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਆਮ ਮਿਲਦੀ ਨਾ, ban ਕੀਤੀ ਸਰਕਾਰਾਂ ਨੀ
ਸਿਹਣਾ ਸਿਖ ਲੇਯਾ ਤੇਰਾ ਵੀ ਵਿਛੋਡਾ ਯਾਰਾਂ ਨੇ
ਆਮ ਮਿਲਦੀ ਨਾ, ਬਣ ਕਿੱਟੀ ਸਰਕਾਰਾਂ ਨੀ
ਸਿਹਾਂ ਸਿਖ ਲੇਯਾ ਤੇਰਾ ਵੀ ਵਿਛੋਡਾ ਯਾਰਾਂ ਨੇ
ਹੂਨ ਛਡ ਦੁਸ਼ਮਣ, ਨਾਲੇ ਤੈਨੂ ਭੂਲ ਜੂ
ਧਾਲੀਵਾਲ ਐਡਾ ਜਿਗਰੇ ਦਾ ਵਾਲਾ ਨੀ
ਤੇਰੇ ਤੋ ਵੇ ਪਿਹਲਾਂ ਡੰਗ ਗਈ ਸੀ ਨਾਗਣੀ
ਜਿਹਦਾ ਤਾ ਵਿਛੋਡਾ ਤੇਰੇ ਤੋਂ ਵੀ ਮਾੜਾ ਨੀ
ਨਸ਼ੇ ਆ ਚ ਕਿਸੇ ਨਾ ਕੁੱਜ ਵੀ ਨਾ ਖੱਟ ਯਾ
ਤੋਬਾ ਕ੍ਰੀ ਬੈਠਾ ਰੇਸ਼ਮ ਬੀਚਾਰਾ ਨੀ