ਮੇਰੇ ਦਿਲ ਦੀ ਦੁਕਾਨ ਦੇ ਆ ਪੱਕੇ ਹੀ ਬੰਦ ਗੇਟ
ਆਹ ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਬੇਚ
ਤੇਰੇ ਵਰਗੀ ਰਕਾਨ, ਆਉਣੀ ਜੱਟ ਦੇ ਨਾ ਮੈਚ
ਬਿੱਬਾ, ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਵੇਚ
ਮੇਰੇ ਦਿਲ ਦੀ ਦੁਕਾਨ ਦੇ ਆ ਪੱਕੇ ਹੀ ਬੰਦ ਗੇਟ
ਆਹ ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਬੇਚ
ਤੇਰੇ ਵਰਗੀ ਰਕਾਨ, ਆਉਣੀ ਜੱਟ ਦੇ ਨਾ ਮੈਚ
ਬਿੱਬਾ, ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਵੇਚ
ਪਹਿਲੀ ਲੱਡਣ ਦੀ, ਦੂਜੀ ਅਦਤ ਆ ਗੋਣ ਦੀ
ਕਦੇ ਕਦੇ ਪੱਜ ਨੱਥ ਵੇਰਿਆਂ ਨੂੰ ਪੋਂ ਦੀ
ਨਵੇਂ ਸ਼ੌਕਾਂ ਪਦਾਰਥ ਐ ਜੱਟ ਦੀ ਆ ਹੌਬੀ
ਹੋਈ ਅਸਲੇ ਨਾ ਡੇਕੋਰੇਟ ਘਰ ਮੇਰੇ ਲੌਬੀ
ਯਾਦ ਆਉਣ ਜੇ ਫਿਰ 3-4 ਆਉਣ ਕਤਿਆਂ
ਵੱਡੇ ਵਾਡੇਆਂ ਵਾਲੀਆਂ ਪਹਿਲਿਆਂ ਚ ਨੱਥਿਆਂ
ਗੱਲਾਂ ਸੱਚੀਆਂ ਸੁੱਟੂ ਮੈਂ ਕਰੀ ਚਲ ਕਟਿਆਂ
ਹਵਾ ਹਾਲਤ ਚ ਰਾਕਾਣੇ ਕਿੱਥੇ ਚੱਲੂ ਪੱਖੀਆਂ
ਸਮਾਂ ਪਿਆਰ ਪਿੱਛੇ ਗੱਲਾਂ ਇਨਾ ਵੇਲ ਨੀ
ਹੈਨੀ ਟਾਈਮ ਹੋ ਸਕਦੀ ਆ ਜੇਲ ਨੀ
ਇਨਾ ਲੋਂਡੇਆਂ ਦੇ ਤਿਲਾਂ ਵਿੱਚ ਤੈਲ ਨੀ
ਰਾਕਾਣੇ ਮੇਰੇ ਮੂੜੇ ਸੁਰ੍ਹੇ ਸ਼ਹਿਰ ਵਾਲੇ ਫੇਲ ਨੀ
ਮੇਰੇ ਦਿਲ ਦੀ ਦੁਕਾਨ ਦੇ ਆ ਪੱਕੇ ਹੀ ਬੰਦ ਗੇਟ
ਆਹ ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਬੇਚ
ਤੇਰੇ ਵਰਗੀ ਰਾਕਾਂ, ਆਉਣੀ ਜੱਟ ਦੇ ਨਾ ਮੈਚ
ਬਿੱਬਾ, ਨੱਖਰੇ ਅਦਾਵਾਂ ਕਿਤੇ ਹੋਰ ਜਾਕੇ ਵੇਚ
ਦਿਲ ਹੌਲਾ ਕਿਉਂ ਕਰਦੀ ਟਾਈਮਪਾਸ ਕਰਲਾ
ਓਹ ਜੱਟ ਰਣਾ ਪਿੱਛੇ ਮਰਦੇ ਨੀ ਕਦੇ ਤਰਲਾ
ਤੇ ਤੰਗ ਸੂਟ ਨਾ ਡੰਗ ਨੀ ਹੋਣੇ ਪਾਪੀ ਮੇਰੇ ਜੇਹੇ
ਤੈਨੂੰ ਪੱਛਣੇ ਨੀ ਜਾਦੇ ਤੱਤੇ ਅੱਖਰ ਜੇ ਕਹੇ
ਮੇਰਾ ਹੋ ਜਾਣਾ ਫਾਇਦਾ ਤੇਰਾ ਹੋਜੂ ਨੁਕਸਾਨ
ਮੈਨੂੰ ਜਾਣ ਨੀ ਪਿਆਰੀ ਕਿੱਦਾ ਕਹਾ ਤੈਨੂੰ ਜਾਣ
ਪੇਣਾ ਦੌੜਨਾ ਮੇਰੀ ਚੱਲ ਨਾ ਚੱਲ ਜੇ ਰਲੋਣੀ
ਚੁਪ ਤਰਕੇ ਹੁੰਦੇ ਜੇ ਕੰਮ ਖੱਪਕਾਣੋ ਪੋਣੀ
ਦੇਖ ਪਲਾਦੇ ਨੂੰ ਪਾਰੀ ਜੱਟ ਹੱਥ ਨਾ ਮਿਲਾਵੇ
ਬੜੇ ਸ਼ਤਰਨਜੀ ਰਾਣਿਆਂ ਨੂੰ ਚੰਗੀ ਤਰਹ ਪਾਵੇ
ਮੇਰੇ ਹਿਸਾਬ ਚ ਹਿਸਾਬ, ਬਿਲਲੋ ਕੱਲੇ ਕੱਲੇ ਦਾ
ਤੇ ਟੁਟੇ ਦਿਲਾਂ ਤੋਂ ਨਾ ਪੁੱਛ ਲਈ ਸਵਾਦ ਛਾਲੇ ਦਾ
ਤੇ ਠੰਡੀ ਚਾਲ ਯਾ ਗਾਲ ਯਾ ਮੁਹ ਤੇ ਅੰਤਿਆਂ ਲਈ
ਕੰਨ ਅੱਡੀ ਲਾਲ ਨੀਲੀਆਂ, ਦੋ ਘੰਟੀਆਂ ਲਈ
ਦਿਲ ਚਿੱਲ ਦਾ ਹੁਣ ਯਾਰ, ਪੈਸਾ ਏ ਬਣੋਂਦਾ
ਕੰਮ ਹੁੰਦੇ ਨੀ ਪਿਆਰ ਨਾ, ਇਹ ਤਹੀਂ ਨੀਓ ਓਂਦਾ
ਜੇ ਦੀ ਬੁਟੀ ਨਾ ਪੁੱਤਰ ਸਿਰਰ ਰੱਖਦੇ
ਮੇਰੇ ਨਾਲ ਦੇ ਚੱਕਦੇ ਵੱਡ ਕੱਟ ਤੱਕਦੇ
ਉਹ ਸੁਖੇ ਮਾਲ ਨਾ ਦਿਮਾਗ ਹੋਇਆ ਬੱਦ ਨੀ
ਮੁੱਦੇ ਇਸ਼ਕ ਮੁਹੱਬਤ ਦੇ ਰੱਦ ਨੀ
ਮੇਰੇ ਓਨ ਵਾਲਾ ਕਲ ਕਲਮ ਨੇ ਕਦੇਯਾ
ਨੀ ਬੋਸ ਵਰਗਾ ਨੀ ਕੋਈ ਫਿਰਦੇ ਤਾਂ ਬੜੇ ਆ
ਹੋ ਹੱਸਾ ਦਿਲੋਂ ਨੀ, ਓ ਆਇਆ ਮੁੱਦਤਾਂ ਹੀ ਬੀਤ ਗਈਆਂ ਯਾਂ
ਇਵੇਂ ਦਿਲ ਤੇ ਨਾ ਲਾਜੀ ਗੱਲਾਂ ਜਿਦੀਆਂ ਮੈਂ ਕਹਿਆਂ
ਸਮਾਂ ਚਲਾ ਗਿਆ ਪਿਆਰ ਵਾਲਾ, ਹੋਗੀ ਆ ਤੂੰ ਲੇਟ
ਮੇਰੇ ਦਿਲ ਦੀ ਦੁਕਾਨ ਦੇ ਆ ਪੱਕੇ ਹੀ ਬੰਦ ਗੇਟ
ਅਹ ਨੱਖਰੇ ਅਦਾਵਾਂ ਕਿੱਤੇ ਹੋਰ ਜਾਕੇ ਬੇਚ
ਤੇਰੇ ਵਰਗੀ ਰੱਖਾਂ, ਔਣੀ ਜੱਟ ਦੇ ਨਾ ਮੇਚ