ਨੀ ਪਹਿਲੀ ਪਹਿਲੀ ਮੁਲਾਕਾਤ ਤੇਰੀ ਮੇਰੀ ਨੀ
ਹੋ ਮੈਂ ਤਾਂ ਚੰਨ ਤਾਰੇ ਵੀ ਬੁਲਾਏ ਹੋਏ ਨੇਂ
ਹੋ ਜਿਥੋਂ ਜਿਥੋਂ ਸੋਹਣੀਏ ਨੀ ਤੂੰ ਲੰਗਣਾ
ਮੈਂ ਓਥੋਂ ਓਥੋਂ ਜੁਗਨੂੰ ਜਗਾਏ ਹੋਏ ਨੇਂ
ਨੀ ਅੱਖ ਤੇਰੀ ਦੱਸਦੀ ਪਿਆਰ ਕੁੜੀਏ
ਤੇ ਕਾਤੋਂ ਬਿੱਲੋ ਨੈਣ ਜੇ ਛੁਪਾਏ ਹੋਏ ਨੇਂ
ਨੀ ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੁ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ
ਉਹ ਨਖਰੇ ਨਾ ਭਰੀ ਬਿੱਲੋ ਅੱਗ ਜਿਹੀ ਲੱਗਦੀ ਐ
ਹੱਸ ਕੇ ਬੁਲਾਵੇ ਜਦੋਂ ਰੱਬ ਜਹੀ ਲੱਗਦੀ ਐ
ਓ ਨੀਵੀਂ ਜਹੀ ਪਾ ਕੇ ਜਦੋਂ ਸੰਗ ਦੀ ਐ ਮੇਰੇ ਤੋ
ਉਹਦੋਂ ਮੈਨੂੰ ਸਭ ਤੋ ਅਲੱਗ ਜਹੀ ਲੱਗਦੀ ਐ
ਹਾਏ ਨੀ ਹਾਸਾ ਤੇਰਾ ਮਾਰੂ ਗੋਰੀਏ
ਹਾਏ ਨੀ ਸੂਲ਼ੀ ਉਤੇ ਚਾੜੁ ਗੋਰੀਏ
ਹਾਏ ਨੀ ਹੁਣ ਤੂੰ ਵਿਗਾੜੁ ਗੋਰੀਏ
ਹੋ ਗੱਬਰੂ ਤਾ ਕਰਦਾ ਤਰੀਫਾਂ ਤੇਰੀਆਂ
ਨੀ ਖੌਰੇ ਕਿਹੜਾ ਪੁਨ ਤੂੰ ਕਮਾਏ ਹੋਏ ਨੇਂ
ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੂ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ
ਉਹ ਝਾਂਜਰ ਗਵਾਚੀ ਤੇਰੀ ਲੱਭੂ ਗੋਰੀਏ
ਉਹ ਤੇਰੀ ਮੇਰੀ ਜੋੜੀ ਪੂਰੀ ਫਬੂ ਗੋਰੀਏ
ਉਹ ਸਾਡੇ ਘਰ ਦੀ ਤੂੰ ਬਿੱਲੋ ਨੂੰਹ ਬਣ ਜਾ
ਬੇਬੇ ਵੀ ਤਾਂ ਲਾਡਾ ਨਾਲ ਰੱਖੂ
ਹਾਏ ਓਹਨਾ ਵਿੱਚ ਵਸਦੀ ਆ ਜਾਨ ਮੁੰਡੇ ਦੀ
ਤੂੰ ਜੁੱਤੀ ਤੇ ਜੋ ਘੁੰਗਰੂ ਲਵਾਏ ਹੋਏ ਨੇਂ
ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੂ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ