ਓ ਸਾਡਾ ਕੇੜ੍ਹਾ ਬਾਪੂ ਕਰਦਾ black ਨੀ
ਜੇੜਾ ਤੇਰੇ ਸ਼ਿਅਰ ਲੈ ਲੈਵਾਂ flat ਨੀ
ਓ ਮੇਰਾ ਕੇੜ੍ਹਾ ਬਾਪੂ ਕਰਦਾ black ਨੀ
ਜੇੜਾ ਤੇਰੇ ਸ਼ਿਅਰ ਲੈ ਲੈਵਾਂ flat ਨੀ
ਓ ਮੈਨੂ ਮੁੜਦੇ ਨੂ ਪਿੰਡ ਮੂਡ ਲੈਣ ਦੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ Caprese ਦੇ ਤੂ ਰਹੀ ਮੰਗਦੀ purse
Jean ਆ Tommy Armani ਦੀਆਂ ਪਾ ਲਈਆਂ
ਸ਼ਿਅਰ ਪੜ੍ਹੇ ਮੁੰਡਾ ਕਿੱਸੇ ਲਗ ਜੂਗਾ ਪਾਸੇ
ਬੇਬੇ ਢਰਗੀ ਕਿਤਾਬੋਂ ਗਹਿਣੇ ਵਾਲੀਆਂ
ਪੂਰਾ ਕਰਦੇ ਨੇ ਮਾਨ ਮਾਪੇ ਪੁੱਤ ਦਾ
ਨੇ ਭਾਂਵੇਂ ਅੱਪਾਂ ਖੋਟੇ ਜਾ ਖਰੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਹੋ ਤੇਰੇ ਸ਼ਿਅਰ ਵਾਂਗੂ ਤੁਵੀ ਰਾਸ ਨਹੀਂ ਓ ਆਈ
ਭਾਵੇ ਦੋਵਾਂ ਤੇ ਰੰਗੀਨੀਆਂ ਨੇ ਭਰੀਆਂ
ਓ ਕੁਝ ਰਾਸ ਆਏ ਨਾ mohali ਦੇ ਪਰੌਂਠੇ
ਕੁਝ ਫੁਕਰੇ ਯਾਰਾ ਦੀਆਂ ਯਾਰੀਆਂ
ਸਚ ਆਖਦੇ ਰਕਾਨੇ ਖੇਡਾ ਛੱਡ ਦੇ ਨੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ Apple ਦਾ phone ਤੈਨੂੰ ਛੇਵੀਂ generation ਦਾ
ਪਹਿਲੀਆਂ ਚ ਲੈਕੇ ਦਿਤਾ ਯਾਰ ਨੇ
ਹੋਰ ਕਿੰਨੇ ਨਿੱਕੇ ਮੋਟੇ ਖਰ੍ਚੇ ਗਿਣਾਂਵਾਂ
ਅਜੇ ਓ ਵੀ ਪਏ list ਆਂ ਚੋ ਬਾਹਰ ਨੇ
ਰੁੰਨਾ ਸੋਹਣਿਆ ਦੇ ਰੁੱਖ ਚਿੱਟੇ ਹੋਣ ਨਾ ਹਰੇ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ
ਓ ਯਾਰੀ Chandigarh ਵਾਲ਼ੀਏ ਨੀ ਤੇਰੀ