LyricFind Logo
LyricFind Logo
Profile image icon
Lyrics
ਹੋ ਇਕ ਤੇਰੀ ਅਖ ਕਾਸ਼ਨੀ
ਨੀ ਇਕ ਤੇਰੀ ਅਖ ਕਾਸ਼ਨੀ
ਦੂਜਾ ਸੋਹਣੀਏ ਤਬਾਹੀ outfit ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ
ਤੇਰੇ ਨਾ ਤੇ ਪੌਣੀ ਆਸ਼ਿਕਾਂ ਨੇ ਰਿਟ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ

ਹੋ ਅਂਬਰਾ ਦਾ ਚੰਨ ਤੋਡ਼ਕੇ
ਨੀ ਤੂ ਸੋਹਣੀਏ ਦੀ ਕੋਕੇ ਤੇ ਜ੍ਡਾ ਲੇਯਾ
ਨਾ ਆਸ਼ਿਕਾਂ ਨੂ ਉਡ'ਦੀ ਫਿਰਾ
ਜੋੜਾ ਜਦੋਂ ਦਾ ਝਾਂਜਰਾਂ ਦਾ ਪਾ ਲੇਯਾ
ਨੀ ਦਿਲ ਕਰੇ touch ਕਰ ਲੇ
ਨੀ ਦਿਲ ਕਰੇ touch ਕਰ ਲੇ
Red ਸੇਬ ਕਸ਼ਮੀਰੀ ਜਿਹੀ ਚਿਕਨੀ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ
ਤੇਰੇ ਨਾ ਤੇ ਪੌਣੀ ਆਸ਼ਿਕਾਂ ਨੇ ਰਿਟ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ

ਤੂ ਲਗਦੀ ਪਟੋਲਾ ਨਖਰੋ
ਲਾਕੇ ਅਖਾਂ ਦੇ parada ਜਦੋਂ ਨਿਕਲੇ
ਨੀ ਸਚ ਜਾਣੀ ਸੋਂਹ ਰਬ ਦੀ
ਦਿਲ ਮੁੰਡੇਯਾ ਤੋਂ ਸੀਨੇਯਾ ਚੋਂ ਫਿਸਲੇ
ਤੂ ਐਨੀ ਸੋਹਣੀ ਲੱਗੇ ਹੀਰੀਏ
ਤੂ ਐਨੀ ਸੋਹਣੀ ਲੱਗੇ ਹੀਰੀਏ
ਦਿਲ ਕਰੇ ਕਰਾਂ ਦਿਲ ਚ collect ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ
ਤੇਰੇ ਨਾ ਤੇ ਪੌਣੀ ਆਸ਼ਿਕਾਂ ਨੇ ਰਿਟ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ

ਨੀ ਟੱਕਾ ਤੇਰੇ ਮੂਰੀ ਮੁਖ ਦਾ
ਜਿਹਨੇ ਟੱਕੇਯਾ ਓਹਨੂ ਹੀ ਮਿਹਿਂਗਾ ਪਈ ਜਾਵੇ
ਅਫੀਮ ਜਿਹਾ ਹੁਸ੍ਨ ਤੇਰਾ
ਜਿਹਨੇ ਚੱਖੇਯਾ ਉੱਸੇ ਦੇ ਜੋਡ਼ੀ ਬਿਹ ਜਾਵੇ
ਨਾ ਕਮਲ ਖਰੌਡ ਦੀ ਕਹੇ
ਨੀ ਕਮਲ ਖਰੌਡ ਦੀ ਕਹੇ
ਤੇਰੇ ਨਾਲ ਕਿੱਤੇ ਹੋਜੇ ਗਿੱਟ-ਮੀਟ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ
ਤੇਰੇ ਨਾ ਤੇ ਪੌਣੀ ਆਸ਼ਿਕਾਂ ਨੇ ਰਿਟ ਨੀ
ਨਾ ਹੋਜੇ ਕਿੱਤੇ ban ਕੁਡੀਏ
ਨਾ ਹੋਜੇ ਕਿੱਤੇ ban ਕੁਡੀਏ

KV Singh

ਨਾ ਹੋਜੇ ਕਿੱਤੇ ਤੇਰੇ ਨਾ ਤੇ ਪੌਣੀ ਆਸ਼ਿਕਾਂ ਨੇ ਰਿਟ ਨੀ

WRITERS

K.V. SINGH, KAMAL KHAROUD

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other