LyricFind Logo
LyricFind Logo
Profile image icon
Lyric cover art

X

Apple Music logo
Deezer logo
Spotify logo
Lyrics
ਮੋਡਲਾ ਜਿਹਾ ਆ ਤਨ ਤੇਰਾ
ਪਿੰਡਾ ਲੁੱਟ ਕੇ ਨਾ ਭੱਜੇ ਮਨ ਮੇਰਾ
ਕਿੱਥੋਂ ਟੈਟੂ ਜਾ ਪਵਾਇਆ ਗੁੱਟ ਤੇਰਾ
ਜਮਾ ਨਾ ਤਬਾਰ ਖਾਵਾ ਤੇਰਾ
ਕਿੰਨਾ ਤੈਨੂੰ ਚਾਅ ਚੜਦਾ
ਚਾਅ ਚੜਦਾ
ਜੇ ਕੋਈ ਵਾਰ ਵਾਰ ਪਿੱਛੇ ਮਾਰੇ ਗੇੜਾ
ਨੀ ਹੁਸਨ ਤਾਂ ਮੁਹਰੇ ਖੜਾ ਏ
ਅਸਾ ਸਾਹਮਣੇ ਤੋਂ ਘੂਰੀ ਵੱਟ ਜਾਣਾ
ਤੇਰੇ ਪਿਛੇ ਪਿੱਛੇ ਆਂਦੀ ਹੋਰ ਦੁਨੀਆ
ਆਹਾ ਗੱਭਰੂ ਨੀ ਤੇਰੇ ਹੱਥ ਆਣਾ
ਆਹਾ ਗੱਭਰੂ ਨੀ..
ਗੱਭਰੂ ਨੀ ਤੇਰੇ ਹੱਥ ਆਣਾ

ਜੇ ਤੂ ਨਖਰੇ ਨੂੰ ਭਾਰਾ ਰੱਖਦੀ
ਅਸੀ ਜਿੰਦਗੀ ਨੂੰ ਹੋਲ਼ਾ ਰੱਖਦੇ
ਤੂੰ ਤਾਂ ਫੋਟੋਆਂ ਲੀ ਥਾਵਾਂ ਚੁਣਦੀ
ਅਸੀ ਜਾਈਏ ਜਿੱਥੇ ਅੋਹਲਾ ਰੱਖਦੇ
ਡਾਟਾ ਕਰ ਦਿੱਤਾ ਔਫ ਏਸੇ ਗੱਲ ਤੋਂ
ਲੋਕ ਪਾਈ ਨੈਟ ਉਤੇ ਰੌਲ਼ਾ ਰੱਖਦੇ
ਮੂੰਹ ਚੜਦੇ ਨੀ ਏਸੇ ਗੱਲੋਂ ਚੜਜਾਂਗੇ ਮੂੰਹ ਤੇ
ਨਾ ਨਾ ਕਰਦੇ ਬੁੱਲਾਂ ਤੇ ਰਟ ਜਾਣਾ
ਤੇਰੀ ਪਿੱਛੇ ਪਿੱਛੇ ਆਂਦੀ ਹੋਰ ਦਨੀਆਂ
ਆਹ ਗੱਭਰੂ ਨੀ ਤੇਰੇ ਹੱਥ ਆਣਾ
ਆਹ ਗੱਭਰੂ ਨੀ...
ਗੱਭਰੂ ਨੀ ਤੇਰੇ ਹੱਥ ਆਣਾ

ਸਾਡੀ ਜਿੰਦਗੀ ਖੜੀ ਆ ਕੁੜੇ ਪੀਸ ਤੇ
ਤੇਰਾ ਨਿੱਤ ਦਾ ਰੂਟੀਨ ਚੱਲੇ ਰੀਸ ਤੇ
ਨਹੀਓ ਮਨ ਕਾਮ ਚ...

ਹੀਲ਼ ਤੋਂ ਕਲਿੱਪ ਲਾਏ ਵਾਲ਼ਾਂ ਦੇ ਸੋਹਣੇ ਨੇ
ਤੇਰੇ ਤੀਰ ਜੇ ਨਿਗਾਹਾਂ ਵਾਲੇ ਪੁੱਠੇ ਈ ਹੋਣੇ ਨੇ
ਡੱਕ ਛੱਡਿਆ ਏ ਹੁਸਨ ਵੀ ਚੜਦਾ
ਦਿਲ ਹੁਣ ਸਿਰ ਮਾਰੇ ਕਿਤੇ ਵੀ ਨੀ ਖੜਦਾ
ਲੌਕੀ ਖੱਟ ਗੇ ਬਥੇਰਾ ਕੁਝ ਮਾਵੀਆ
ਨਹੀਓ ਮੱਥੇ ਨੇ ਉਲਾਂਬਾ ਖੱਟ ਜਾਣਾ
ਤੇਰੇ ਪਿੱਛੇ ਪਿੱਛੇ ਆਂਦੀ ਹੋਰ ਦੁਨੀਆ
ਆਹ ਗੱਭਰੂ ਨੀ ਤੇਰੇ ਹੱਥ ਆਣਾ
ਆਹ ਗੱਭਰੂ ਨੀ...
ਗੱਭਰੂ ਨੀ ਤੇਰੇ ਹੱਥ ਆਣਾ

ਜੇ ਹੱਥ ਮਾਲ਼ਕ ਫੜੇ, ਮੈਂ ਗਲ਼ੋਂ ਫੜਾ ਤਕਦੀਰ
ਬੰਦਾ ਮੁੜ ਕੇ ਨਾ ਮੂੰਹ ਲਾਵਾਂ ਮਾਰ ਕੇ ਲਕੀਰ
ਹੋਰ ਕਿੰਨਾ ਦੱਸੀ ਜਾਵਾ ਤੈਨੂੰ ਬੋਲ ਕੇ?
ਸਾਡੀ ਸੁਣ ਲੈ ਸਟੇਟਮੈਂਟ ਕੰਨ ਖੋਲ ਕੇ
ਤੂੰ ਸਿਰ ਨੂੰ ਨਾ ਚੜ ਬੀਟ ਚੜੀ ਰਹਿਣ ਦੇ
ਨਹੀਓ ਲੋਕਾਂ ਵਾਂਗ ਗਾਣਾ ਪੱਥ ਜਾਣਾ
ਤੇਰੇ ਪਿੱਛੇ ਪਿੱਛੇ ਆਂਦੀ ਹੋਰ ਦੁਨੀਆ
ਆਹ ਗੱਭਰੂ ਨੀ ਤੇਰੇ ਹੱਥ ਆਣਾ
ਆਹ ਗੱਭਰੂ ਨੀ ਤੇਰੇ
ਗੱਭਰੂ ਨੀ ਤੇਰੇ ਹੱਥ ਆਣਾ

WRITERS

Rajveer Mavi

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other