ਤੇਰੀਆ ਅੱਖੀਆਂ ਤੇ ਬੁੱਲ ਇੰਝ ਹਿੱਲ ਰਹੇ ਨੇ
ਜਿਵੇਂ ਤੇਰੇ ਚਾਹੁਣ ਵਾਲ਼ੇ ਤੈਨੂੰ ਮਿਲ ਰਹੇ ਨੇ
ਉਹ ਗੈਰਾਂ ਸੰਗ ਜਾ ਜਾ ਕੇ ਖੁੱਲ ਰਹੇ ਨੇ
ਸਾਨੂੰ ਚੰਗੀ ਤਰਾ ਜਾਣ ਕੇ ਵੀ ਭੁੱਲ ਰਹੇ ਨੇ
ਫਿੱਕੇ ਸੂਟ ਵਾਂਗ ਫਿੱਕੀ ਪੈਗੀ ਛਾਪ
ਤੇਰੀ ਇੱਥੇ ਫੀਲ਼ ਮੁਕਗੀ ਸਾਡਾ ਉਤਰੇ ਨਾ ਤਾਪ
ਪਹਿਲਾ ਆਸ਼ਕ ਹੀ ਥੋੜਾ ਹੁੰਦਾ ਰੱਬ
ਪਿੱਛੇ ਲਾ ਕੇ ਈ ਮਰ ਜਾਂਦੇ ਆਸ਼ਿਕ ਤਾਂ
ਮੂੰਹ ਤੇ ਚਾੜ ਥੱਲੇ ਮਾਰੇ ਕੈਸੀ ਕੇਜ ਆ ਤੇਰੀ
ਮੈਂ ਨਵੇਂ ਤੋ ਈ ਆਇਆ ਤੇਰਾ ਤੇਰਾ ਕਰਦਾ
ਆਸ਼ਕਾਂ ਨੂੰ ਸਜਾ ਦੇਣੀ ਬੰਦ ਕਰ ਦੀ
ਆਸ਼ਕਾ ਨੂੰ ਸਜਾ ਦੇਣੀ ਬੰਦ ਕਰ ਦੀ
ਤੇਰੇ ਹੁਸਨ ਦੀਆ ਭੁੱਲਾ ਨੂੰ ਕਹਿਨਾ ਤੇਰਾ ਰਾਹ ਨਾ ਮੱਲਣ
ਚਾਹੁੰਨਾ ਤੇਰੀਆਂ ਚਲਾਕੀਆ ਨੂੰ
ਆਉਣ ਠੰਡੀਆਂ ਹਵਾਵਾਂ ਤੈਨੂੰ ਨੀ
ਮੇਰਾ ਟੈਮ ਨਾ ਈ ਮੁੱਕ ਗਿਆ ਜੱਬ