ਨੀ ਮੈਂ ਫਿਰਾ ਘਮੋਂਦਾ G-Wagon ਵਿਚ Surrey ਬਿੱਲੋ
ਛਡੇ ਭੰਬਰ ਸਲੰਸਰ ਕਨ ਸੀਟਿਆ ਮਾਰੀ
Lights high ਲੋਜਨ ਚੋੜੇ tire Brabus ਪੇਟੀ ਯਾ ਭੁਸ਼ ਵਾਂਗੀ
ਲੈ ਸੀ cash criminal ਕਾਜ਼ਾ ਤੇ ਠਾਪੇ ਲਵਾਲੇ
Mercedes ਦਾ ਬਿੱਲਾ ਮਹਿੰਗਾ ਨੀ
ਤੇਲ 100 liter ਪੂਰਾ ਪੈਂਦਾ ਨੀ
ਰਾਜਾ ਲੰਡੂਆ ਕੋਲੋ ਤਾ ਟੇਹ ਦਾ ਨੀ
ਮਰਗੇ ਮਰਨ ਆਏ ਹੋਡ ਮਾਰੇ ਲਾਲਕਾਰੇ
Just think ਗੱਡੀਆਂ ਦਾ ਝੁੰਡ ਮੇਰੇ ਨਾਲ
Just watch ਕਿ ਯਾ ਮੋਹਡੇ ਲੱਕ ਗੱਡੀਆਂ ਦੇ ਨਾਲ
ਵੇਹਰੇ ਕੰਜਰੀ ਦੇ ਵਾਂਗੋ ਫਾਇਰ ਮੌਤ ਨੱਚਦੀ
ਮੈਂ ਨੀਂ ਮਰਦਾ ਤੂੰ ਕਰਵਾ ਯਾ ਚੋਥ ਰੱਖਦੀ
ਧੁਏ ਭੰਗ ਦੇ ਨੇ ਲਰਮ ਬੁਲਾਏਓ ਹੋਏ ਨੇ
ਬੰਦੇ 22 14 popper ਜਗਾਏ ਹੋਏ ਨੇ
ਜਿਹੜੇ ਗਾ ਗਾ ਕੇ ਲੰਡੂ ਮਸ਼ਹੂਰ ਹੋਗਏ
ਮੈਂ ਹੀ ਸੈਟ ਹੋਕੇ ਐਨਾ ਨੂੰ ਸੁਣਾਈ ਹੋਏ ਨੀ
ਸਾਹਤਾ ਬੇਵਫਾ ਗੀਤ ਨਾ ਜੱਟ ਕੋ ਥੁੜੇ
ਨਾਗ Shelbi ਰੇ ਰਾਗਾ ਵਿੱਚ ਨਾਗਣ ਕੁੜੀ
ਕੱਟੋ ਫੁੱਲਾਂ ਤੇ ਨੀ ਭੰਗ ਦਿਆਂ ਪੱਟਾ ਤੇ ਤੁਰੇ
ਓ ਨੱਗ Shelbi ਤੇ ਰਗਾ ਵਿਚ੍ਹ
ਤੇਰੇ ਸੁਰ ਹੱਡਾ ਵਿੱਚ ਬਹਿਗੇ ਵੇ
ਓ ਮੈਨੂੰ ਲਾਲ ਚੂੜੀਆ ਲੈਦੇ ਵੇ
ਹੋਗੀ ਕਮਲੀ ਮੈਂ ਤਾਂ ਚੜੀ ਰਮਾ ਚੁਬਾਰੇ
ਓ ਮੇਰੇ ਲੱਕ ਨਾਲ 2 ਬਰੇਟੇ ਨੇ
ਹਲੇ ਤੁਰਕਿਸ ਆਲੇ ਤੂੰ ਦੇਖੇ ਹੀ ਨੀ
ਓ ਮੈਨੂੰ ਪੋਨੀਆ ਤੇ ਉਜ਼ੀਆ ਤਾਂ
ਓ ਮੈਨੂੰ ਪੋਨੀਆ ਤੇ ਉਜ਼ੀਆ ਤਾਂ ਚੇਤੇ ਏ ਨੀ
ਵੇਰੀ ਮਰਗੇ ਸਾਰੇ ਕਿਹਾ ਤੇ ਜੱਟ ਚਲਾਵੇ
ਓ ਮੇਰਾ single ਉਹਨਾਂ ਦੀ ep ਨੀ
ਜੱਟ crispy ਤੇ ਬਿੱਲੀ cheese ਨੀ
ਸੋਫੀ ਅਮਲੀ ਦੀ ਯਾਰੀ ਸੋਫੀ ਨਾਲ ਨਾ ਪਾਏ…
ਓ ਹਰੇ ਬਿਨਾ ਚ ਹੁੰਦਾ cash ਕੁੜੀ
ਓ ਸਾਲ ਅੱਗਲਾ ਦੱਸਦੂ ਤਹਾਂ ਉਤੇ Up ਕੇਹੜਾ ਆ ਆ ਆ