ਸੂਟ ਮੈਨੂੰ ਲੈਂਦੇ ਹਾਏ ਲੈਂਦੇ ਲੈਦੇ Pashmina ਤੋਂ
ਹਾਏ ਵੇ ਸੋਹ ਤੇਰੀ ਤੇਰੇ ਮੂਹਰੇ ਅੱਗ ਲਾਦੁ ਜੀਨਾ ਨੂੰ
ਮੈ ਤੇਰੇ ਕੋਲੋਂ ਮੰਗਦੀ ਨਾ ਰਾਣੀ ਹਰ ਵੇ
ਨਾ ਤੇਰੇ ਕੋਲੋਂ ਮੰਗੀ ਕਦੇ ਮਹਿੰਗੀ ਕਾਰ ਵੇ
ਯਾਰਾਂ ਨਾਲ ਖੁਸ਼ ਰਹਿਣੇ ਨਾ ਮੈਨੂੰ time ਨੀ ਦਿੰਦਾ ਤੂੰ
ਸੂਟ ਮੈਨੂੰ ਲੈਂਦੇ ਹਾਏ ਲੈਂਦੇ ਲੈਦੇ Pashmina ਤੋਂ
ਹਾਏ ਵੇ ਸੋਹ ਤੇਰੀ ਤੇਰੇ ਮੂਹਰੇ ਅੱਗ ਲਾਦੁ ਜੀਨਾ ਨੂੰ
ਤੂੰ ਹੋਵੇ ਡ੍ਰਾਈਵਿੰਗ ਸੀਟ ਤੇ ਮੁੰਡਿਆਂ ਮੈ ਜਿਥੇ ਜਾਵਾਂ
ਮੇਰਾ ਵੀ ਦਿਲ ਕਰਦੇ ਮੈ ਤੇਰੇ favourite color ਦੇ ਸੂਟ ਪਾਵਾਂ

ਪੰਜਾਬੀ ਵਿਚ mix ਕਰਾ ਹਿੰਦੀ ਮੱਥੇ ਉਤੇ ਲਾਵਾਂ ਬਿੰਦੀ
ਮੇਰੇ ਨਾਲ ਜਚੇਂਗਾ ਕਿੰਨਾ ਤੂੰ
ਸੂਟ ਮੈਨੂੰ ਲੈਂਦੇ ਹਾਏ ਲੈਂਦੇ ਲੈਦੇ Pashmina ਤੋਂ
ਹਾਏ ਵੇ ਸੋਹ ਤੇਰੀ ਤੇਰੇ ਮੂਹਰੇ ਅੱਗ ਲਾਦੁ ਜੀਨਾ ਨੂੰ
ਤੂੰ ਮੇਰੇ ਲਈ ਚੰਨ ਵਰਗਾ ਮੈਨੂੰ ਤਾਰੇ ਨਹੀਂ ਚਾਹੀਦੇ
ਤੂੰ ਮਾਣਕਾ ਲਾਰੇ ਨਹੀਂ ਚਾਹੀਦੇ
ਸਿਆਣਾ ਬਣਦਾ ਏ ਨਾਲੇ ਤੂੰ ਰੋਹਬ ਦਿਖਾਨਾ ਏ
ਤੇਰੀ ਫੁੱਲਾਂ ਵਰਗੀ ਨਾਰ ਤੂੰ ਜੱਟਾ ਰੋਜ ਸਤਾਉਣਾ ਏ