Cute ਜਿਹੀ smile ਮੇਰੀ ਸੋਹਣੇਯਾ
ਤੂ ਵੀ ਕਿਹਦਾ ਕੱਟ ਬਾਮਬ ਲਗਦਾ
ਸੋਂਹ ਰੱਬ ਦੀ ਜੇ ਤੈਨੂ ਤੱਕ ਦੀ
ਮੰਮੀ ਨੂ ਪਸੰਦ ਮੈਂ ਆਯੀ ਹੋਯੀ ਆ
ਤੇਰੀ ਭੈਣ ਨਾਲ setting ਮੈਂ ਲਾਯੀ ਹੋਯੀ ਆ
ਟਾਇਮ ਨਾ ਗਵਾ ਤੂ ਮੈਨੂ ਫੋਨ ਤੇ ਲਾ
ਆਜਾ ਬੈਠੀਏ ਬਨੇਰੇ ਉੱਤੇ ਮਿਲ ਮਾਹੀਆ
ਮੈਨੂ ਮਿਲੇਯਾ ਬਡੀ ਮੁਸ਼ਕਿਲ ਮਾਹੀਆ
ਮੈਨੂ ਮਿਲੇਯਾ ਬਾਡੀ ਮੁਸ਼ਕਿਲ ਮਾਹੀਆ
ਬਿਹ ਕੇ ਗੱਲਾਂ ਕਰਨੀ ਹਜ਼ਾਰ ਏ
ਮੈਨੂ ਦੱਸ ਕਿੰਨਾ ਮੇਰੇ ਨਾਲ ਪ੍ਯਾਰ ਏ
ਨਾਲ ਜ਼ਿੰਦਗੀ ਬਿਤੌਂ ਲਯੀ ਤੈਇਯਰ ਏ
ਤੂ ਹੀ ਮੇਰੀ ਅੱਖੀਆਂ ਦਾ ਸ੍ਟਾਰ ਏ
ਤੇਰੇ ਲਯੀ ਮੈਂ ਰਿਸ੍ਕ ਉਠਾ ਰਹੀ ਆਂ
ਨਾਲੇ ਸ਼ੈਂਪੇਨ ਦੀ ਬਾਟਲ ਵੀ ਲਾ ਰਹੀ ਆਂ
ਹੌਲੀ ਹੌਲੀ ਤੇਰਾ ਵੀ ਮੂਡ ਬਣ’ਜੁ
ਹਾਏ ਕਿਹੰਦਾ ਨਾ ਤੂ ਦਿਲ ਵਾਲੀ ਗੱਲ ਮਾਹੀਆ
Still ਮਾਹੀਆ ਕਰ chill ਮਾਹੀਆ
ਆਜਾ ਬੈਠੀਏ ਬਨੇਰੇ ਉੱਤੇ ਮਿਲ ਮਾਹੀਆ
ਮੈਨੂ ਮਿਲੇਯਾ ਬਡੀ ਮੁਸ਼ਕਿਲ ਮਾਹੀਆ