ਕਿਵੇਈਂ ਜੱਟਾ ਕਿਵੇਂ ਤੂ ਕਮਲ ਕਰ ਦੇ,
ਇਕ ਤਕਦੀ ਚ ਬੁਰਾ ਹਾਲ ਕਰਦੇ ਏ,
ਕਦੇ ਸਾਮਨੇ ਤੂ ਬਹਿਕੇ ਮੈਨੂ ਪੁਛੇਂਗਾ ਭੀ ਨਹੀ,
ਪਰ ਅੱਖਾਂ ਨਾਲ ਬੜੇ ਹੀ ਸਵਾਲ ਕਰਦੇ,
ਮੇਰੀ ਸੁਣ ਮੁਸ਼ਕ਼ਿਲ ਵੇ ਆਕੇ ਮੈਨੂ ਮਿਲ ਵੇ,
ਏਕ ਮੇਰਾ ਦਿਲ ਸੁਨਿਯਾ ਦੱਸ ਤੋਡੇਂਗਾ ਤੂ,ਕਿਨੀ ਕਿਨੀ ਵਾਰੀ
ਕਿ ਯਾਰੀ ਕਿਸੇ ਨੂ ਜੋ ਤੈਨੂ ਕਹਿਣੀ ਆ,
ਦਿਨ ਹੂਵੇ ਰਾਤ ਚਾਹੇ ਨਾਮ ਤੇਰਾ ਲੇਂਦੀ ਆ
ਹੱਸ ਕੇ ਤੂ ਬੋਲ ਆਜਾ ਕੁੰ ਕੋਲ ਕੋਲ ਆਜਾ,
ਤੇਰਿਯਾ ਉਡੀਕਾ ਵਿਚ ਬਸ ਬੈਠੀ ਰਿਹੰਦੀ ਆ,
ਐਸੇ ਨਾ ਲਿਖਣਾ ਆਪਣਾ faith ,
ਹੋਰ ਕਿਨੀ ਕਿਨੀ ਕਰਾ ਮੈਂ ਵੇਟ,
ਏਕ ਮੇਰਾ ਦਿਲ ਸੁਨਿਯਾ ਦੱਸ ਤੋਡੇਂਗਾ ਤੂ, ਕਿਨੀ ਕਿਨੀ ਵਾਰੀ,
ਮੇਰੀ ਸੁਣ ਮੁਸ਼ਕ਼ਿਲ ਵੇ ਆਕੇ ਮੈਨੂ ਮਿਲ ਵੇ,