ਹੋ ਮੈਨੂੰ ਪਤਾ ਵੀ ਨਹੀਂ ਕਿ ਆ good bad ਵੇ
ਹੋ ਮੈਨੂੰ ਪਤਾ ਵੀ ਨਹੀਂ ਕਿ ਆ good bad ਵੇ
ਇੱਕ ਦਿਲ ਦੀ ਕਰਾਂ ਮੈਂ ਗੱਲ add ਵੇ
ਇੱਕ ਦਿਲ ਦੀ ਕਰਾਂ ਮੈਂ ਗੱਲ add ਵੇ
ਨਾਹ ਐਹ ਗੱਲਾਂ ਵਾਰ ਵਾਰ ਮੈਂ ਸੁਣਾਉਂਗੀ
ਵੇ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ
ਵੇ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ (ਵੇ ਤੈਨੂੰ ਪਾਉਣ ਲਈ)
ਭਲਾ ਆਪਣਾ ਵੇ ਹੱਕ ਕੌਣ ਛੱਡ ਦੇਹ
ਅੱਗੇ ਅੱਗੇ ਹੁੰਦਾ ਕੀ ਆ ਵੇਖ ਵੇ
ਧੱਕੇ ਨਾਲ ਲੈ ਜਾਉਂ ਤੈਨੂੰ ਖਿੱਚ ਕੇ
ਕਹਿੰਨੀ ਆ ਪੰਜਾਬੀ ਵਿੱਚ ਥੇਠ ਵੇ
ਵੇ ਮੈਂ ਜਿੰਨੀ ਵਾਰੀ ਦੁਨੀਆ ਤੇ ਆਉਂਗੀ
ਵੇ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ
ਵੇ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ
ਹੋ ਰਹਿੰਨੇ ਦੁਨੀਆ ਦੀ ਭੀੜ ਵਿੱਚ ਭੱਜੇਯਾ
ਕਦੇ ਜੱਜ ਨਾਲ ਨਹੀਂ ਮੇਰੇ ਨਾਲ ਖਲੋਯਾ ਵੇ
ਜਦੋਂ ਇੱਕ ਵਾਰੀ ਚੰਨਾ ਤੇਰੀ ਹੋ ਗਈ ਮੈਂ
ਵਾਰ ਵਾਰ ਨਹੀਂ ਕਿਸੇ ਦਾ ਜਾਦਾ ਹੋਯਾ ਵੇ
ਕਦੇ ਕੁੱਝ ਵੀ ਨਾ ਤੇਰੇ ਨਾਲ ਲੁਕੋਯਾ ਵੇ
ਹਾਏ ਵੇ ਅੱਗੇ ਵੀ ਨਾ ਮੈਂ ਲੁਕਾਉਂਗੀ
ਹੋ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ
ਵੇ ਤੈਨੂੰ ਪਾਉਣ ਲਈ ਮੈਂ ਜ਼ੋਰ ਪੂਰਾ ਲਾਂਉਂਗੀ
ਓਹ ਨਾਹ ਤਾਂ ਅੱਡੇਆਂ ਕੁਵਾਰੀ ਮਰ ਜਾਉਂਗੀ