LyricFind Logo
LyricFind Logo
Profile image icon
Lyric cover art

Hania

Apple Music logo
Deezer logo
Spotify logo
Lyrics
ਹਾਂ ਮੇਰੀ ਹੋ ਜਾ ਤੂ
ਕਰ ਲੇ ਮੁਝਪੇ ਕਾਬੂ
ਮੁਝੇ ਦੇਤੀ ਡੇ-ਜਾ-ਵੂ..ਉਹ..ਉਹ
ਕਰਦੀ ਏ ਤੂ ਜਾਦੂ, ਕਰਦੀ ਏ ਤੂ ਜਾਦੂ

ਤੂਸੀ ਏਨਾ ਕਹਰ ਨ ਢਾਇਆ ਕਰੋ
ਤੂਸੀ ਚਿੱਟਾ ਸੂਟ ਨ ਪਾਇਆ ਕਰੋ
ਕਿੱਥੇ ਨਜ਼ਰ ਨ ਲਗ ਜਾਏ ਮੁੰਡੇਯਾ ਦੀ
ਤੂਸੀ ਕਾਲਾ ਟਿੱਕਾ ਲਾਇਆ ਕਰੋ
ਕਦੇ ਆਇਆ ਕਰੋ, ਕਦੇ ਜਾਇਆ ਕਰੋ
ਸਾੜੀ ਗਲੀ ਚ ਗੇਡੇ ਲਾਇਆ ਕਰੋ
ਤੂਸੀ ਮਾਡਲ-ਮੁਡੇਲ ਲਗਦੇ ਓ
ਹਾਂ..ਹੁਸਨ ਨ ਆਵੇਂ ਜਾਇਆ ਕਰੋ
ਤੂਸੀ ਦੋ ਟਾਈਮ ਜਿਮ ਜਾਣੇ ਓ
ਨਾ ਪਿਜ਼਼ਜ਼ਾ-ਬਰਗਰ ਖਾਣੇ ਓ
ਤੂਸੀ ਮੈਕ'D-ਸ਼ੇਕ'D ਲਬਦੇ ਨਿ
ਬਸ ਗਲੂਟਨ-ਫ਼੍ਰੀ ਵਾਲ ਜਾਣੇ ਓ
ਕਦੇ ਲਾਣੇ ਓ, ਕਦੇ ਪਾਣੇ ਓ
ਤੂਸੀ ਸਿਰਾ ਹੀ ਲਾਈ ਜਾਣੇ ਓ
ਨੀਰੀ ਹਾਨਿਆ ਅਮੀਰ ਲਗਦੇ ਓ
ਜਦ ਸੂਟ ਪੰਜਾਬੀ ਪਾਣੇ ਓ

ਹਾਂ ਮੇਰੀ ਹੋ ਜਾ ਤੂ
ਕਰ ਲੇ ਮੁਝਪੇ ਕਾਬੂ
ਮੁਝੇ ਦੇਤੀ ਡੇ-ਜਾ-ਵੂ..ਉਹ..ਉਹ
ਕਰਦੀ ਏ ਤੂ ਜਾਦੂ, ਕਰਦੀ ਏ ਤੂ ਜਾਦੂ

ਕਿੱਥੇ ਰੱਬ ਦੀ ਰਹਮਤ ਹੋਜੇ
ਜ਼ਿੰਦਗੀ ਚ ਅਜੇ ਹਾਯ ਫੀਲ ਵੇ
ਤੇਰੇ ਦਿਲ ਵਿਚ ਮੈਂ ਹੋਵਾਂ
ਤੇ ਬਾਕੀ ਸਾਰੇ ਮੁੰਡੇ ਤੇਰੀ ਹੀਲ ਤੇ
ਕੀਲ ਤੇ ਤੂਸੀ ਕੀਲ ਤੇ
ਵਡੇ-ਵਡੇ ਇੰਸਟਾ ਤੇ ਕੀਲ ਤੇ
ਅਜੇ ਨੀ ਟ੍ਰੇਂਡ ਵਿਚ ਬਲਿਯੇ ਨੀ
ਜੇਹਰਾ ਗਾਣਾ ਪਾਡੋ ਤੂਸੀ ਰੀਲ ਤੇ

ਹਾਂ ਮੇਰੀ ਹੋ ਜਾ ਤੂ
ਕਰ ਲੇ ਮੁਝਪੇ ਕਾਬੂ
ਮੁਝੇ ਦੇਤੀ ਡੇ-ਜਾ-ਵੂ..ਉਹ..ਉਹ
ਕਰਦੀ ਏ ਤੂ ਜਾਦੂ, ਕਰਦੀ ਏ ਤੂ ਜਾਦੂ

WRITERS

HITEN KUMAR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other