LyricFind Logo
LyricFind Logo
Profile image icon
Lyric cover art

Traditional Shaadi Geet

Apple Music logo
Deezer logo
Spotify logo
Lyrics
ਸਾਡੇ ਤੇ ਵੇੜੇ ਬੂਟਾ ਅੰਗੂਰ ਦਾ
ਮੁੰਡਾ ਤੇ ਲੱਗੇ ਜਿਵੇ ਪੇਡ ਖਜ਼ੂਰ ਦਾ
ਜੋੜੀ ਏ ਜਚਦੀ ਨਈ
ਵੇ ਅੜਿਓ ਜੋੜੀ ਏ ਜਚਦੀ ਨਈ

ਓਏ ਕੁੜੀ ਤੇ ਸਾਡੀ ਏ ਫੁੱਲ ਗੁਲਾਬ ਦਾ
ਮੁੰਡਾ ਤੇ ਦੱਸੋ ਪੁੱਤਰ ਕੇਡੇ ਨਵਾਬ ਦਾ
ਜੋੜੀ ਏ ਜਚਦੀ ਨਈ
ਵੇ ਅੜਿਓ ਜੋੜੀ ਏ ਜਚਦੀ ਨਈ

ਸਾਡੇ ਤੇ ਵੇੜੇ ਬੂਟਾ ਅਨਾਰ ਦਾ
ਮੁੰਡਾ ਤੇ ਵੇਖੋ ਕਿਵੇ ਅੱਖੀਆਂ ਮਾਰਦਾ
ਜੋੜੀ ਏ ਜਚਦੀ ਨਈ
ਵੇ ਅੜਿਓ ਜੋੜੀ ਏ ਜਚਦੀ ਨਈ

ਸਾਡੇ ਤੇ ਬਾਗਾ ਵਿਚ ਪਕ ਗਈਆਂ ਅੰਬੀਆਂ
ਪ੍ਯਾਰ ਦਿਯਾ ਰਾਤਾ ਦੇਖੋ ਹੋ ਗਈਆਂ ਲੰਬੀਆਂ
ਸਾਡੇ ਤੇ ਮਿਹਰ ਕਰੋ
ਓ ਰੱਬ ਜੀ ਸਾਡੇ ਤੇ ਮਿਹਰ ਕਰੋ
ਓ ਰੱਬ ਜੀ ਸਾਡੇ ਤੇ ਮਿਹਰ ਕਰੋ
ਓ ਰੱਬ ਜੀ ਸਾਡੇ ਤੇ ਮਿਹਰ ਕਰੋ

WRITERS

Anand Bakshi, Uttam Singh

PUBLISHERS

Lyrics © Raleigh Music Publishing LLC, RALEIGH MUSIC PUBLISHING

Share icon and text

Share


See A Problem With Something?

Lyrics

Other