LyricFind Logo
LyricFind Logo
Profile image icon
Lyric cover art

S CLASS

Apple Music logo
Deezer logo
Spotify logo
Lyrics
ਅੱਖਾਂ ਉੱਤੇ ਲਾ ਕੇ shade ਘੁੰਮਦੇ ਆ ਗੋਰੀਏ ਨੇ
ਸਾਹਮਣੇ ਹੀ ਰਹਿੰਦੇ ਤੈਨੂੰ ਵੀ ਲੱਭਦੇ ਨਾ ਗੋਰੀਏ ਨੇ
ਤੱਕਣੀ ਆ ਜਹਿਰ ਮੁੰਡਾ ਜਹਿਰ ਲੱਗੇ ਗੋਰੀਏ ਨੇ
ਜਦੋਂ ਪਾਣੀ ਸਿਰੋਂ ਟੱਪੇ ਫਾਇਰ ਕੱਢੇ ਗੋਰੀਏ ਨੇ
ਨੇਫੇ 'ਚੋਂ ਆ ਕੱਢੇ ਦੂਜਾ ਵਹਿਮ ਕੱਢੇ ਗੋਰੀਏ ਨੇ
ਪੈਸੇ ਦਾ ਨਾ ਰੋਲਾ ਜਿੱਥੇ ਯਾਰ ਖੜੇ ਗੋਰੀਏ ਨੇ
ਯਾਰ ਖੜੇ ਗੋਰੀਏ ਨੇ ਯਾਰ ਅੱਡੇ ਗੋਰੀਏ ਨੇ
ਧਰਤੀ ਤੇ ਲਾਏ ਖੱਬੀ ਖਾਨ ਬੜੇ ਗੋਰੀਏ ਨੇ
S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੇ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੇ
ਯਾਰ ਛੱਡੇ ਨਾ ਹੀਂ ਕਦੇ ਵਾਰ ਛੱਡੇ ਗੋਰੀਏ ਨੇ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ ਨੇ
S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੇ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੇ
ਯਾਰ ਛੱਡੇ ਨਾ ਹੀ ਕਦੇ ਵਾਰ ਛੱਡੇ ਗੋਰੀਏ ਨੇ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ ਨੇ

ਦੱਸ ਕਿਉਂ ਭਾਲਦੀ ਫਿਰਦੀ ਪੱਥਰਾਂ 'ਚੋਂ ਪਿਆਰ ਕੁੜੇ
ਮੋਢੇ ਤੇ ਥਾਪੀ ਦੇਂਦਾ ਬੈਠਾ ਜੋ ਕਾਲ ਕੁੜੇ
Insta ਦਾ ਤੇ fan ਨਹੀਂਓ ਮਿਲਖਾ ਦੇ ਗੋਰੀਏ ਨੀ
ਘੋੜੇ ਅਸੀਂ ਰਹੇ ਲੰਬੀ ਰੇਸ ਦੇ ਆਂ ਗੋਰੀਏ ਨੀ
ਕੰਧਾ ਉੱਤੇ ਰੱਖਦੇ ਆਂ ਚਾੜ ਕਦੂ ਗੋਰੀਏ ਨੀ
ਟੱਪਦੇ ਆ ਵੈਰੀ ਰਹਿੰਦੇ ਡੱਡੂ ਜਿਵੇਂ ਗੋਰੀਏ ਨੀ
ਮੁੰਡਾ ਅੱਗ ਦੀ ਆ ਲਾਟ feel'ਆ ਚੱਕ ਨਾ ਤੂੰ ਗੋਰੀਏ ਨੀ
ਰੌਲੇ ਭਾਰੀ ਸਾਡੇ ਤੇਰਾ ਲੱਕ ਹੋਲਾ ਗੋਰੀਏ ਨੀ
ਲੱਕ ਹੋਲਾ ਗੋਰੀਏ ਨੇ ਰੰਗ ਗੋਰਾ ਗੋਰੀਏ
ਨਾ ਤੱਕਣ ਲਈ ਤੈਨੂੰ ਗੱਡੀ ਮੋੜ ਖੜੇ ਗੋਰੀਏ ਨੀ
S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੀ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੀ
ਯਾਰ ਛੱਡੇ ਨਾ ਹੀਂ ਕਦੇ ਵਾਰ ਛੱਡੇ ਗੋਰੀਏ ਨੀ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ ਨੇ
S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੇ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੇ
ਯਾਰ ਛੱਡੇ ਨਾ ਹੀਂ ਕਦੇ ਵਾਰ ਛੱਡੇ ਗੋਰੀਏ ਨੇ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ ਨੇ

ਵਫ਼ਾਦਾਰ ਸਾਡੇ ਗੋਰੀਏ ਨੇ ਯਾਰ ਸਾਡੇ ਗੋਰੀਏ ਨੇ
ਰੀੜਾਂ ਉੱਤੇ ਲੱਗਦੇ ਆ ਵਾਰ ਸਾਡੇ ਗੋਰੀਏ ਨੇ
24/7 ਵੇਰ ਚਲੇ ਘੜੀਆਂ ਨਾ ਗੋਰੀਏ ਨੇ
ਮੰਗਦੇ ਸਲਾਹਾਂ ਆ ਵੈਲੀ ਮਿੱਤਰਾਂ ਤੋਂ ਗੋਰੀਏ ਨੇ
ਛੱਡਦੇ ਨਾ ਕੱਖ ਜਦੋਂ ਲੜਦੇ ਆ ਗੋਰੀਏ ਨੇ
ਨਿਕਲਦੇ ਬਾਹਰ ਚੰਨ ਚੜੇ ਤੋਂ ਆਂ ਗੋਰੀਏ ਨੇ
ਚੰਨ ਚੜੇ ਗੋਰੀਏ ਨੇ ਤੰਗ ਰੱਖੇ ਗੋਰੀਏ ਨੇ
ਸਿਰਾਂ ਤੋਂ ਸਿਰਾ ਯਾ preet ਨਾਲ ਖੜੇ ਗੋਰੀਏ ਨੇ
S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੇ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੇ
ਯਾਰ ਛੱਡੇ ਨਾ ਹੀਂ ਕਦੇ ਵਾਰ ਛੱਡੇ ਗੋਰੀਏ ਨੇ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ ਨੇ

Anku5h on the beat bro

S ਯਾ class ਜਿੱਥੋਂ ਪਾਰ ਕੱਢੇ ਗੋਰੀਏ ਨੇ
ਪਿੱਛੇ ਪਿੱਛੇ ਜਿੱਦੇ ਸਾਰਾ ਸ਼ਹਿਰ ਚਲੇ ਗੋਰੀਏ ਨੇ
ਯਾਰ ਛੱਡੇ ਨਾ ਹੀਂ ਕਦੇ ਵਾਰ ਛੱਡੇ ਗੋਰੀਏ ਨੇ
ਜਿੱਥੋਂ ਜਿੱਥੋਂ ਤੁਰੇ ਮੁੰਡਾ ਲਹਿਰ ਛੱਡੇ ਗੋਰੀਏ

WRITERS

PREET TAANK

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other