ਦੇਣਾ ਐ grammy ਤੇਰੀ ਅੱਖ ਨੂ
ਦੇਣਾ ਐ grammy ਤੇਰੀ ਅੱਖ ਨੂ
ਨੀ ਮੈਂ Oscar ਦੇਂਦਾ ਤੇਰੇ ਲਕ ਨੂ, ਆਹ
Oscar ਦੇਂਦਾ ਤੇਰੇ ਲਕ ਨੂ, ਆਹ
ਸੀਰੋ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਡ ਦੀ ਐ ਵਾਟ ਗੋਰੀਏ
ਸੀਰੋ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਡ ਦੀ ਐ ਵਾਟ ਗੋਰੀਏ
ਨੀ ਮੈਂ Oscar ਦੇਂਦਾ ਤੇਰੇ ਲਕ ਨੂ
ਵੱਡੇ ਵੱਡੇ ਸ਼ਹਿਰ ਦੀਆ ਪੈਸੇ ਵਾਲੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਵੱਡੇ ਵੱਡੇ ਸ਼ਹਿਰ ਦੀਆ ਪੈਸੇ ਵਾਲੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਮਹਿੰਗੇ ਮਹਿੰਗੇ branded top ਬੱਲੀਏ
ਮਹੀਨੇ ਵਿਚ ਪੈਂਦੀ ਦੱਸ ਲੱਖ ਨੂੰ
ਨੀ ਮੈਂ Oscar ਦੇਂਦਾ ਤੇਰੇ ਲਕ ਨੂ
ਬੋਲੇ ਇਤਨੇ ਪਿਆਰ ਸੇ ਕੇ ਗਾਲੀ ਭੀ ਦੇਗੀ ਤੋ
ਦੋ ਤੀਨ ਗਾਲੀਆਂ ਤੋ ਖਾ ਹੀ ਲੂਂਗਾ
ਇਕ ਨਾ ਇਕ ਦਿਨ ਤੋ ਤੁਝੇ ਪਾ ਹੀ ਲੂਂਗਾ
ਰਹਿਣਾ ਤੇਰੀ ਗੇੜੀ ਪੇ ਮੇਰਾ ਬਸ ਏਕ ਹੀ ਕਾਮ
ਮੈਥੋਂ ਜ਼ਿਆਦਾ ਤੇਰੇ ਲਕ ਨੇ ਜਿਤੇ ਇਨਾਮ
Mind ਨਾ ਕਰਨਾ ਪਰ ਮੇਰੇ ਦੋਸਤੋ ਨੇ
ਰਖ ਦੀਆਂ ਕਿਮ ਕਰਦਸ਼ੀਆਂ ਤੇਰਾ ਨਾਮ
ਤੇਰੇ ਪਿੱਛੇ ਹੋਇਆ ਫਿਰਦਾ ਨੀ ਮੁੰਡਾ serious
Girlfriend ਨਹੀਂ baby ਬਣ ਮੇਰੀ ਪਤਨੀ
ਜਿਹੜਾ ਤੈਨੂੰ ਛੇੜੇ ਓਹਨੂ ਚੱਕ ਦੁ
ਆ ਤੇਰੇ ਜੋ friend ਬਿੱਲੋ ਦੋ ਚਾਰ rich rich
ਇਕ ਵਾਰੀ ਫੜ ਲਿਆ ਤੇਰੇ ਪਿੱਛੇ ਔਂਦਿਆਂ ਨੂ
ਕਹਿਣ ਗੇ ਓ ਵੀਰੇ ਵੀਰੇ ਛੱਡ ਦੇ
ਤੇਰੇ ਜੋ friend ਬਿੱਲੋ ਦੋ ਚਾਰ rich rich
ਇਕ ਵਾਰੀ ਫੜ ਲਿਆ ਤੇਰੇ ਪਿੱਛੇ ਔਂਦਿਆਂ ਨੂ
ਕਹਿਣ ਗੇ ਓ ਵੀਰੇ ਵੀਰੇ ਛੱਡ ਦੇ
ਗਲ ਸੁਣ ਮੇਰੇ ਆਕੇ ਕੋਲ ਕੁੜੀਏ
ਜਾਣੀ ਜਾਣੀ ਜਾਣੀ ਜਾਣੀ ਬੋਲ ਕੁੜੀਏ
ਬਾਹਲਾ ਨਖ਼ਰਾ ਪਸੰਦ ਨੀ ਓ ਜੱਟ ਨੂ
ਨੀ ਮੈਂ Oscar ਦੇਂਦਾ ਤੇਰੇ ਲਕ ਨੂ