ਇਕ ਚਲਦੀ ਆ wiind ਚਿੱਤ ਲਗਦਾ ਨੀ ਬਿੰਦ
ਮੇਰੀ ਰੁਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂ
ਗਲ ਐਡੀ ਵੀ ਨੀ ਕੋਈ ਦੇਖੀ ਜਾਉ ਜਿਵੇ ਹੋਈ
ਲੈਕੇ ਜਾਵਾਂਗੇ ਲੱਸੋਈ ਪੁੱਤ ਔਂਦੀ ਠੰਡ ਨੂ
ਹੋ ਤੇਰੀਆਂ classmate ਆਂ ਸੜ ਦੀਆ ਤੈਥੋਂ
ਨਾਲੇ jealousy ਕਰਨ ਤੇਰੇ ਜੱਟ ਤੇ
ਚੋਰੀ ਚੋਰੀ ਤੈਥੋਂ ਨਾਲੇ ਭੇਜਣ snap ਆ
ਵਿਚੋ ਵਿਚਿ ਨੀ ਮਰ੍ਨ ਤੇਰੇ ਜੱਟ ਤੇ
ਕਾਹਣੂ ਹੋਈ confuse ਐਂਵੇ ਉਡੇਯਾ fuse
ਨਾਲੇ ਆਪ ਹੋਵੇ ਨਾਲੇ ਮੈਨੂ ਕਰੇ ਤੰਗ ਤੂ
ਇਕ ਚਲਦੀ ਆ wind ਚਿਤ ਲਗਦਾ ਨੀ ਬਿੰਦ
ਮੇਰੀ ਰੁਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂ
ਗਲ ਐਡੀ ਵੀ ਨੀ ਕੋਈ ਦੇਖੀ ਜਾਉ ਜਿਵੇ ਹੋਈ
ਲੈਕੇ ਜਾਵਾਂਗੇ ਲੱਸੋਈ ਪੁੱਤ ਔਂਦੀ ਠੰਡ ਨੂ
ਤੂੰ ਤੂੰ ਤਾਂ ok bye ਕਿਹਕੇ ਰਖਤਾ ਨੀ phone
ਡਟ ਉਡ ਦੇ ਫਿਰ੍ਨ Jameson ਦੇ
ਲੈ ਲੈਕੇ ਬੁਕਲਾਂ ਚ ਕਰਦੇ ਪਿਆਰ
ਸਾਰੇ ਹੀਰੇ ਆ ਨੀ ਯਾਰ ਤੇਰੇ ਚਾਨ ਦੇ
ਕਿਹੰਦੇ ਬੰਦਾ ਵਿਚ ਪਾਓ ਹੁਣੇ ਭਾਭੀ ਨੂੰ ਮ੍ਨਾਓ
ਨਹੀ ਟਪਕੇ ਵੀ ਚਲਾਂਗੇ pg ਦੀ ਕੰਧ ਨੂ
ਇਕ ਚਲਦੀ ਆ wind ਚਿਤ ਲਗਦਾ ਨੀ ਬਿੰਦ
ਮੇਰੀ ਰੁਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂ
ਗਲ ਐਡੀ ਵੀ ਨੀ ਕੋਈ ਦੇਖੀ ਜਾਉ ਜਿਵੇ ਹੋਈ
ਲੈਕੇ ਜਾਵਾਂਗੇ ਲੱਸੋਈ ਪੁੱਤ ਔਂਦੀ ਠੰਡ ਨੂ
ਹੋ ਚਿੱਤ ਨਈਓਂ ਲਗਨਾ ਪਵਿੱਤਰ ਬਿਨਾ ਨੀ
ਤੈਨੂੰ ਵਡ ਵਡ ਖਾਨ ਗਿਆਂ ਬਾਰਿਸ਼ਾਂ
Bus ਆ ਵਾਂਗੂ ਪਿੰਡ ਗੇੜੇ ਮਾਰਦੇ ਵਿਚੋਲੇ
ਔਣ ਦੂਰੋਂ ਦੂਰੋਂ ਮਿੱਠੀਏ ਸਿਫਾਰਿਸ਼ਾਂ
ਭਾਵੇ ਹੁਣੇ ਲਾ ਲੈ bet ਤੈਨੂੰ ਹੋਊ regret
ਹੋਰ ਲੈ ਗੀ ਜੇ ਵਿਆਹਿਕੇ ਕੋਈ ਤੇਰੇ ਚੰਦ ਨੂ
ਇਕ ਚਲਦੀ ਆ wind ਚਿਤ ਲਗਦਾ ਨੀ ਬਿੰਦ
ਮੇਰੀ ਰੁਸੀ ਫਿਰੇ ਜਿੰਦ ਮੈਂ ਮਨਾਵਾਂ ਖੰਡ ਨੂ
ਗਲ ਐਡੀ ਵੀ ਨੀ ਕੋਈ ਦੇਖੀ ਜਾਉ ਜਿਵੇ ਹੋਈ
ਲੈਕੇ ਜਾਵਾਂਗੇ ਲੱਸੋਈ ਪੁੱਤ ਔਂਦੀ ਠੰਡ ਨੂ