ਲੱਗਦਾ ਸਾਧ ਵੇਖਣੇ ਨੂੰ ਦਿਲ ਦਾ ਚੋਰ ਜਮਾਨਾ ਏ
ਲੱਗਦਾ ਸਾਧ ਵੇਖਣੇ ਨੂੰ ਦਿਲ ਦਾ ਚੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਜਦ ਕੰਮ ਰਾਸ ਕਿੱਸੇ ਦਾ ਆਵੇ ਜਰਿਆ ਨਾ ਲੋਕਾਂ ਤੋਂ ਜਾਵੇ
ਕਿਦਾਂ ਸੁਟੀਏ ਅੰਬਰਾਂ ਭੁੰਝੇ ਦੁਨੀਆਂ ਖੜੀ ਸਕੀਮਾਂ ਲਾਵੇ
ਜਦ ਕੰਮ ਰਾਸ ਕਿੱਸੇ ਦਾ ਆਵੇ ਜਰਿਆ ਨਾ ਲੋਕਾਂ ਤੋਂ ਜਾਵੇ
ਕਿਦਾਂ ਸੁਟੀਏ ਅੰਬਰਾਂ ਭੁੰਝੇ ਦੁਨੀਆਂ ਖੜੀ ਸਕੀਮਾਂ ਲਾਵੇ
ਵੇਖ ਕੇ ਡਿਗਦੇ ਨੂੰ ਥੱਲੇ ਲੈਂਦਾ ਲੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਹੁੰਦੀਆਂ ਮੂੰਹ ਉਤੇ ਵਡਾਇਆਂ ਕਰਦੇ ਪਿੱਠ ਪਿੱਛੇ ਬੁਰਾਇਆ
ਹਰ ਕੋਈ ਆਪਣਾ ਫਾਇਦਾ ਤੱਕਦਾ ਰਿਸ਼ਤੇ ਵਿੱਚ ਤ੍ਰੇੜਾਂ ਆਇਆਂ
ਜੀ ਹੁੰਦੀਆਂ ਮੂੰਹ ਉਤੇ ਵਡਾਇਆਂ ਕਰਦੇ ਪਿੱਠ ਪਿੱਛੇ ਬੁਰਾਇਆ
ਹਰ ਕੋਈ ਆਪਣਾ ਫਾਇਦਾ ਤੱਕਦਾ ਰਿਸ਼ਤੇ ਵਿੱਚ ਤ੍ਰੇੜਾਂ ਆਇਆਂ
ਹੈ ਨੀ ਸਮਾਂ ਸ਼ਰੀਫਾਂ ਦਾ ਦਿਲੋਂ ਕਠੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਲੱਗਦਾ ਸਾਧ ਵੇਖਣੇ ਨੂੰ ਦਿਲ ਦਾ ਚੋਰ ਜਮਾਨਾ ਏ
ਸਿਰ ਦੇ ਨਾਲ ਨਿਭਓਂਦੇ ਵਿਰਲੇ ਕਿੱਤੇ ਬੋਲ ਪੱਗੋਂਦੇ ਵਿਰਲੇ
ਸਿਰ ਦੇ ਨਾਲ ਨਿਭਓਂਦੇ ਵਿਰਲੇ ਕਿੱਤੇ ਬੋਲ ਪੱਗੋਂਦੇ ਵਿਰਲੇ
ਪਮੇਆਂ ਪੁੱਛ ਜਸਬੀਰ ਦੇ ਕੋਲੋਂ ਵਕਤ ਪਾਏ ਤੇ ਆਉਂਦੇ ਵਿਰਲੇ
ਲਿਖਦਾ ਗੁਣਾਚੌਰੀਆਂ ਏ ਅੱਜ ਦਾ ਹੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਬੱਚ ਕੇ ਰਹਿਣਾ ਬਾਬਿਓ ਮਤਲਬ ਖੋਰ ਜਮਾਨਾ ਏ
ਦਿਲ ਦਾ ਚੋਰ ਜਮਾਨਾ ਏ ਮਤਲਬ ਖੋਰ ਜਮਾਨਾ ਏ