ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ....
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਤਲੀ ਤੇ ਮਰੋੜਿਆ ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਕਾਲੇ ਕਾਲੇ ਬੱਦਲ ਆਏ, ਚੁੱਕੀ ਪ੍ਯਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ (ਸ਼ਾਵਾ)
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ