LyricFind Logo
LyricFind Logo
Profile image icon
Lyric cover art

Shalaaru

Apple Music logo
Deezer logo
Spotify logo
Lyrics
The biggest DJ in the hole world
Music Prince Sembhi
ਰੱਬ ਦੀਆਂ ਦਿੱਤਿਆਂ ਚ ਰਾਜ਼ੀ ਰਹਿਣੇ ਆ
ਉਹ !!!
ਕਰੀਦੀ ਨੀ ਮਾੜੇ ਅੱਗੇ ਚੌੜ ਬੱਲਿਆ
ਗੱਲੀ ਬਾਤੀ ਕੱਢਦੇ ਨਾ stud ਬਣਦੇ
ਕੱਢ ਲਈ ਭੂਲੇਖਾ ਜੇ ਕ਼ੋਈ doubt ਬੱਲਿਆ ….
ਕਿੰਨੇ ਕੁ ਆ ਚੰਗੇ ਸਾਰਾ ਜੱਗ ਜਾਣਦਾ
ਹੂ ਕਿੰਨੇ ਕੁ ਆ ਚੰਗੇ ਸਾਰਾ ਜੱਗ ਜਾਣਦਾ
ਅੜ੍ਹੇ ਜਿਹੜੇ ਕ਼ੋਈ ਕਬਰਾਂ ਚ ਗੱਡੀ ਦੇਈ ਦਾ
ਅੜ੍ਹੇ ਜਿਹੜੇ ਕ਼ੋਈ ਕਬਰਾਂ ਚ ਗੱਡੀ ਦੇਈ ਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪਦੇ ਬੜੇ
ਹਾਲੇ ਆ ਜਵਾਕ ਕਹਿ ਕੇ ਸ਼ੱਡ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪਦੇ ਬੜੇ
ਹਾਲੇ ਆ ਜਵਾਕ ਕਹਿ ਕੇ ਸ਼ੱਡ ਦੇਈਦਾ

ਚਰਚੇ ਨੇ ਪੇਪਰਾਂ ਦੀ ਹੈਡਲਾਈਨ ਚ
ਬਿਨਾਂ ਸਹਿਮਤੀ ਤੋਂ ਸਰਪੰਚ ਕ਼ੋਈ ਨਾ
ਨਵੇਂ ਉਥੇ ਲੰਘ ਦੇ ਆ ਕਰ ਕੇ ਸਲਾਮ
ਖੜ੍ਹੇ ਸਾਡੇ ਅੱਗੇ ਖੱਬੀ ਖਾਣ ਕ਼ੋਈ ਨਾ
ਮੋਹਡੇ ਉੱਤੇ ਟੰਗੀ ਕਰੇ ਹਲ ਮਸਲੇ
ਪਿਟਾਲ ਦੀ ਗੋਲਿਆਂ ਨਾ ਭਾਰ ਦੇਈਦਾ
ਪਿਟਾਲ ਦੀ ਗੋਲਿਆਂ ਨਾ ਭਾਰ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹਾਲੇ ਆ ਜਵਾਕ ਕਹਿ ਕੇ ਛੱਡ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹਾਲੇ ਆ ਜਵਾਕ ਕਹਿ ਕੇ ਸ਼ਾਦ ਦੇਈਦਾ

ਜਿਨ੍ਹਾਂ ਨੂੰ ਤੂੰ ਦੱਸੇ ਉਸਤਾਦ ਕੱਲ ਦੇ
ਸਾਡੇ ਕੋਲ਼ੋਂ ਪੁੱਛ ਓਹਨਾ ਸਾਹ ਚੱਲਦੇ
ਉਹ ਸਾਡੀ ਇਕ ਘੂਰ ਨਾਲ ਚੁੱਪ ਕਰਦੇ
ਦੱਸੀ ਜਿਨ੍ਹਾਂ ਨੂੰ ਤੂੰ ਮੇਰੇ ਨਾਲ ਖੜ੍ਹਦੇ
ਉਹ ਟੀਕੇ ਲਾ ਕੇ ਨਾੜਾਂ ਵਿਚ ਵੈਲੀ ਬਣਦੇ
ਉਹ ਟੀਕੇ ਲਾ ਕੇ ਨਾੜਾਂ ਵਿਚ ਵੈਲੀ ਬਣਦੇ
ਉਹ ਮੌਕੇ ਉੱਤੇ ਵੈਲਪੁਣਾ ਕੱਢ ਦੇਈਦਾ
ਉਹ ਮੌਕੇ ਉੱਤੇ ਵੈਲਪੁਣਾ ਕੱਢ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹਾਲੇ ਆ ਜਵਾਕ ਕਹਿ ਕੇ ਛਡ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹਾਲੇ ਆ ਜਵਾਕ ਕਹਿ ਕੇ ਛਡ ਦੇਈਦਾ

ਕੱਬੇ ਜਿਹੇ ਸੁਬਹ ਦੇ ਸਾਰੇ ਯਾਰ ਚਕਮੇ
ਤੇਰੇ ਜਿਹੇ ਢੇਡ ਕੁ ਆ ਨਿੱਤ ਬੁਣਨੀਦੇ
ਠੰਨਿਆਂ ਕਚੈਰੀਆਂ ਚ ਨਾਮ ਬੋਲਦਾ
ਜੇੜਸੇ ਦੇ ਵਿਚ ਸਭ ਵੈਲੀ ਸੁਣਨੀਦੇ
ਠੰਨਿਆਂ ਕਚੈਰੀਆਂ ਚ ਨਾਮ ਬੋਲਦਾ
ਸਰ ਮਸਤਪੁਰ ਵਿਚ ਸਭ ਵੈਲੀ ਸੁਣਨੀਦੇ
ਉਹ ਧਾਮੀ ਨਾਲ ਖੜ੍ਹਾ ਅੰਮੀ ਮੋਜਾ ਲੁੱਟ ਦਾ
ਧਾਮੀ ਨਾਲ ਖੜ੍ਹਾ ਅੰਮੀ ਮੋਜਾ ਲੁੱਟ ਦਾ
ਸੁਖ ਕੰਗ ਜਿਹੇ ਵੀਰਾ ਸਿਰਰੋਂ ਮਾਂਨ ਕਰੀਦਾ
ਹੋ ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹੋ ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹੱਲੇ ਆ ਜਵਾਕ ਕਹਿ ਕੇ ਛਡ ਦੇਈਦਾ
ਤੇਰੇ ਜਿਹੇ ਸ਼ਾਲਾਰੂ ਕਾਕਾ ਟੱਪੜੇ ਬੜੇ
ਹਾਲੇ ਆ ਜਵਾਕ ਕਹਿ ਕੇ ਛਡ ਦੇਈਦਾ
ਹਾਲੇ ਆ ਜਵਾਕ ਕਹਿ ਕੇ ਛਡ ਦੇਈਦਾ (ਹੋ ਹੋ ਹੋ ਹੋ )

WRITERS

Nav Dolorain, Sukh Kang

PUBLISHERS

Lyrics © Phonographic Digital Limited (PDL), Royalty Network

Share icon and text

Share


See A Problem With Something?

Lyrics

Other