ਵੇ ਚੜ੍ਹਦੀ ਜਵਾਨੀ ਦਾ ਰਿਸਕ ਲੱਗਦੇ
ਚੱਡੀ ਨੂੰ ਤੂੰ ਨੇ ਰਾਹੀਂ ਇਸ਼ਕ ਲੱਗਦੇ
ਦਿੱਖੀ ਦਿੱਖੀ ਆਏ ਬਰੂ ਦੀ ਤਾਰ ਲੱਗਦੀ
ਅੱਖ ਤੇਰੀ ਵਿਸਕੀ ਦਾ ਦਰ ਲੱਗਦੀ
ਤੇਰੀ ਵੱਟ ਲੰਮੀ ਜੱਟਾ ਸਾਡੀ ਗੁੱਤ ਵਰਗੀ
ਨੀ ਨੱਮੀ ਨੱਮੀ ਫੁੱਟੀ ਤੂੰ ਵੀ ਮੁੱਛ ਵਰਗੀ
ਵੇ ਯਾਰੀ ਤੇਰੀ ਵੇਲੀਆਂ ਦੇ ਜੁੱਟ ਵਰਗੀ
ਵੇ ਯਾਰੀ ਤੇਰੀ ਵੇਲੀਆਂ ਦੇ ਜੁੱਟ ਵਰਗੀ
ਨੀ ਤੂੰ ਪਹਿਲੀ ਵਾਰੀ ਪੀਤੀ ਪਹਿਲੀ ਘੁੱਟ ਵਰਗੀ
ਨੀ ਤੂੰ ਪਹਿਲੀ ਵਾਰੀ ਪੀਤੀ ਪਹਿਲੀ ਘੁੱਟ ਵਰਗੀ
ਪਹਿਲੀ ਵਾਰੀ ਪੀਤੀ ਪਹਿਲੀ ਘੁੱਟ ਵਰਗੀ ਨੀ
ਤੂੰ ਚੋਬਰਾਂ ਵੇ ਹਾਲ ਗੱਲ ਕਿਹੜੀ ਨਾਲ ਪੁੱਛੇ ਹੈ
ਗੌਰੀ ਐਨੀ ਜੱਟ ਨੇ ਦਲੇਰੀ ਨਾਲ ਪੁੱਛੇ ਹੈ
ਵੇ ਸ਼ੈਡ ਵਿੱਚੋਂ ਫਿਰਦੀ ਅੱਖਾਂ ਤੁਸੀਂ ਸੇਕਦੇ
ਓਵੇ ਕਿੰਨੀ ਸੋਹਣੀ ਜੱਟ ਮੁੜ ਕੇ ਐਨੀ ਵੇਖਦੇ
Vicky Dhaliwal ਵਾਲਾ ਬੁੱਲੀਆਂ ਦੀ ਚੁੱਪ ਵਰਗੀ
ਨੀ ਟੱਟਦੀ ਨੀ ਕੱਲੇ ਕੱਲੇ ਦੁੱਖ ਵਰਗੀ
ਵੇਲੀਆਂ ਦੇ ਪਿੰਡ ਖੈਰ ਸੁੱਖ ਵਰਗੀ
ਵੇਲੀਆਂ ਦੇ ਪਿੰਡ ਖੈਰ ਸੁੱਖ ਵਰਗ
ਵੇ ਖੜੀ ਕੁੜੀਆਂ 'ਚ ਲੱਗਿਆ ਸਿਰਾ ਲੁੱਕ ਵਰਗੀ
ਵੇ ਖੜੀ ਕੁੜੀਆਂ 'ਚ ਲੱਗਿਆ ਸਿਰਾ ਲੁੱਕ ਵਰਗੀ
ਵੇ ਖੜੀ ਕੁੜੀਆਂ 'ਚ ਲੱਗਿਆ ਸਿਰਾ ਲੁੱਕ ਵਰਗੀ ਵੇ
ਹਾ ਕਿਲ੍ਹੇ ਵਿੱਚ ਕੋਠੀ ਜੱਟਾ ਕਿਲ੍ਹੇ ਦਿਲ ਵੈਰੀਆਂ
ਬੱਟਾ ਉੱਤੇ ਗੱਭਰੂ ਨਚਾਉਂਦੇ ਨੇ ਹੇਰੀਆਂ
ਹਾ ਲੱਗਦੀ ਸਲਾਵੇ ਸਰਪਾਂਜੀ ਤੇਰੀ ਲੈਨ ਦੀ
ਮਿੱਤਰਾਂ ਦੀ ਪੱਕੀ ਐਨੀ ਗੱਲ ਨਹੀਂ ਕੋਈ ਕਹਿਣ ਦੀ
ਮੈਂ ਮੰਗਦੀ ਮਹੀਨੇ ਖੜੀ ਧੁੱਪ ਵਰਗੀ
ਨੀ ਬੈਠੇ ਬੈਠੇ ਲੈਂਦੀ ਨਹੀਂ ਓਂ ਭੁੱਖ ਵਰਗੀ
ਥੀਂ ਮਾਪਿਆਂ ਨੇ ਜੰਮੀ ਜੱਟਾ ਪੁੱਤ ਵਰਗੀ
ਥੀਂ ਮਾਪਿਆਂ ਨੇ ਜੰਮੀ ਜੱਟਾ ਪੁੱਤ ਵਰਗੀ
ਨੀ ਤੂੰ ਪਹਿਲੀ ਵਾਰੀ ਪੀਤੀ ਪਹਿਲੀ ਘੁੱਟ ਵਰਗੀ
ਖੜੀ ਕੁੜੀਆਂ 'ਚ ਲੱਗਿਆ ਸਿਰਾ ਲੁੱਕ ਵਰਗੀ
ਪਹਿਲੀ ਵਾਰੀ ਪੀਤੀ ਪਹਿਲੀ ਘੁੱਟ ਵਰਗੀ