ਤੈਨੂੰ ਮੰਗੇਯਾ ਰੱਬ ਕੋਲੋ ਬਾਰ ਬਾਰ
ਮੁੱੰਕੇ ਮਨਤਾ ਮੁਰਾਦਾਂ ਦਿਨ ਰਾਤ ਯਾਰ
ਤੈਨੂੰ ਰਬ ਨੇ ਬਣਾਯਾ ਏ ਕਮਾਲ ਦਾ
ਕੋਈ ਸੋਹਣਾ ਨਹੀਂ ਓ ਲਬੇ ਤੇਰੇ ਨਾਲ ਦਾ
ਮੈਨੂੰ ਚੜਿਆ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਮੈਨੂੰ ਚੜਿਆ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਕਲਾ ਬੇਹਕੇ ਤੱਕਾਂ ਆਸਮਾਨ ਨੂ ਸਾਰੀ ਰਾਤ ਨੀ
ਚੰਦ ਤਾਰੇਆਂ ਨਾ ਬਿਹ ਕੇ ਤੇਰੀ ਬਾਤ ਨੀ
ਚਨ ਹੈ ਵੀ ਮਨ ਦਾ ਓਹਨੇ ਮੇਨੂ ਦੱਸੇਯਾ
ਓਹਨੇ ਮੇਰੇ ਯਾਰ ਜਿਹਾ ਕੋਈ ਨਹੀਂ ਓ ਤੱਕੇਯਾ
ਜਗ ਮਾਰ ਦਾ ਏ ਤਾਣਾ ਤੇਰੇ ਨਾਮ ਦਾ
ਤੈਨੂੰ ਦੁਖ ਮੈਂ ਸੁਣਾਵਾਂ ਏਸ ਹਾਲ ਦਾ
ਮੈਨੂੰ ਚਰੇਯਾ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਲੋਕੀ ਪੜ੍ਹ ਲਿਹਿੰਦੇ ਮੇਰੇ ਮੱਥੇ ਤੇਰੇ ਨਾਮ ਨੀ
ਕੀਦੇ ਕੀਦੇ ਕੋਲੋ ਮੈਂ ਲੁਕਾਵਾਂ ਤੇਰਾ ਪ੍ਯਾਰ ਨੀ
ਦੁਨਿਯਾ ਦੀ ਨਜ਼ਾਰਾ ਤੋਹ ਕਿਵੇਂ ਲੁਕਾਵਾਂ ਮੈਂ
ਦਸ ਕੇਰੇ ਬਨੇ ਲੇਹਕੇ ਪ੍ਯਾਰ ਤੇਰਾ ਜਾਵਾ
ਕੋਈ ਆ ਜਾਦੂ ਏਸ ਦਿਲ ਤਿਹ ਕਮਾਲ ਦਾ
ਕੋਈ ਟੋਰ ਵੀ ਨੀ ਲੱਭੇ ਏਸ ਚਾਲ ਦਾ
ਮੈਨੂੰ ਚੜਿਆ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਤੈਨੂੰ ਮੰਗੇਯਾ ਰੱਬ ਕੋਲੋ ਬਾਰ ਬਾਰ
ਮੁੱੰਕੇ ਮਨਤਾ ਮੁਰਾਦਾਂ ਦਿਨ ਰਾਤ ਯਾਰ
ਤੈਨੂੰ ਰਬ ਨੇ ਬਣਾਯਾ ਏ ਕਮਾਲ ਦਾ
ਕੋਈ ਸੋਹਣਾ ਨਹੀਂ ਓ ਲਬੇ ਤੇਰੇ ਨਾਲ ਦਾ
ਮੈਨੂੰ ਚੜਿਆ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ
ਮੈਨੂੰ ਚੜਿਆ ਬੁਖਾਰ ਤੇਰੇ ਪ੍ਯਾਰ ਦਾ
ਮੇਰਾ ਇਸ਼ਕ ਨੀ ਮੇਰੇ ਮੈਨੂੰ ਮਾਰ ਦਾ