ਕੀ ਅਰਸਾ ਕੀ ਫਰਸ਼ਾ ਹੈ ਸੋਹਣੀਏ
ਕਾਲੇ ਅੱਸੀ ਨੀ ਸਾਰੇ ਚੰਨ ਤਾਰੇ ਵੀ
ਤੇਰੀ ਕਰੇ ਗੁਲਾਮੀ ਪਤਿ ਹੋਨੀਐ
ਨੀ ਤੇਰੇ ਕੰਨਾਂ ਵਿੱਚ ਸੋਨੇ ਦੀਆਂ ਬਾਲੀਆਂ
ਨੀ ਤੈਨੂ ਜਾਚਦੀ ਏ ਏਨਕ ਕਾਲੀਆਂ
ਜੀਉ ਦਿਨ ਦੇ ਬਨ ਲਾਏ ਤੂ ਬਾਲ ਕੁੜੇ
ਲਾ ਦਾ ਚੰਨ ਦੀ ਥਾ ਤੇਰੀ ਤਸਵੀਰ ਕੁੜੇ
ਜੀਉ ਦਿਨ ਦੇ ਬਨ ਲਾਏ ਤੂ ਬਾਲ ਕੁੜੇ
ਲਾ ਦਾ ਚੰਨ ਦੀ ਥਾ ਤੇਰੀ ਤਸਵੀਰ ਕੁੜੇ
ਓਏ ਕਿਥੇ ਵਾਖ ਨ ਹੋ ਜਾਵੀ ਮਰਜਾਣੀਏ
ਓ ਜੇ ਤੂੰ ਸੁਪਨੇ ਚ ਔਨਾ ਮੇਰਾ ਚੜ੍ਹਤਾ
ਨੀ ਤੇਰੇ ਕੰਨਾਂ ਵਿੱਚ ਸੋਨੇ ਦੀਆਂ ਬਾਲੀਆਂ
ਨੀ ਤੈਨੂ ਜਾਚਦੀ ਏ ਏਨਕ ਕਾਲੀਆਂ
ਰੈਣਿ ਹਾਰ ਤੈਨੁ ਲੈਕੇ ਦੀਨੇ ਆ
ਨੀ ਤੇਰੇ ਕੰਨਾਂ ਵਿੱਚ ਸੋਨੇ ਦੀਆਂ ਬਾਲੀਆਂ
ਨੀ ਤੈਨੂ ਜਾਚਦੀ ਏ ਏਨਕ ਕਾਲੀਆਂ