LyricFind Logo
LyricFind Logo
Sign In
Lyric cover art

Dard E Dil

Apple Music logo
Deezer logo
Spotify logo
Lyrics
ਓ... ਹ੍ਮ..
ਹੋ.. ਹ੍ਮ..
ਓ ਰੱਬਾ ਮੇਰਾ ਦਰ੍ਦ ਨਾ ਜਾਂਦਾ ਤੂ
ਓ ਰੱਬਾ ਮੇਰਾ ਦਰ੍ਦ ਨਾ ਜਾਂਦਾ ਤੂ
ਦਿਲ ਮੇਰੇ ਤੇ ਨੇ ਲੱਗੇਯਾ ਜੋ
ਓ ਕੋਈ ਨਾ ਜਾਂ ਦਾ
ਹਾਲ-ਈ-ਦਿਲ ਕਿ ਨੂ ਸੁਣਾਵਾਂ ਮੈਂ ਦਰ੍ਦ-ਈ-ਦਿਲ
ਹਾਲ-ਈ-ਦਿਲ ਕਿ ਨੂ ਸੁਣਾਵਾਂ ਮੈਂ ਦਰ੍ਦ-ਈ-ਦਿਲ ਕਿ ਨੂ ਵਖਾਵਾਂ
ਓ ਰੱਬਾ ਮੇਰਾ ਦਰ੍ਦ ਨਾ ਜਾਂਨਦਾ ਤੁੰ
ਚੰਨਾ ਵੇ ਸੂਰਮਾ ਚੋਂ ਗੇਯਾ ਵੇ ਅੱਖ ਦਾ
ਚੰਨਾ ਵੇ ਸੂਰਮਾ ਚੋਂ ਗੇਯਾ ਵੇ ਅੱਖ ਦਾ

ਬੇਪਰਵਾਹ ਕਰਦਾ ਏ ਅਧੂਰੀਆਂ ਵਾਰਿਆ ਕ੍ਯੋਂ
ਵੇ ਛੱਡ ਜਾਣਾ ਸੀ ਅਧ ਵਿਚਕਾਰ ਤੇ ਲਾਇਆ ਕ੍ਯੋਂ
ਬੇਪਰਵਾਹ ਕਰਦਾ ਏ ਅਧੂਰੀਆਂ ਵਾਰਿਆ ਕ੍ਯੋਂ
ਵੇ ਛੱਡ ਜਾਣਾ ਸੀ ਅਧ ਵਿਚਕਾਰ ਤੇ ਲਾਇਆ ਕ੍ਯੋਂ
ਮੰਗਿਆ ਦੁਆਵਾਂ ਤੇਰੇ ਲਯੀ ਮੈਂ
ਤਰਲੇ ਪਾਵਾ ਤੇਰੇ ਲਯੀ ਮੈਂ
ਹੋਇਆ ਕਿ ਕਸੂਰ ਦਸ ਜਾ
ਓ ਰੱਬਾ ਮੇਰਾ ਦਰ੍ਦ ਨਾ ਜਾਂਦਾ ਤੂ
ਦਿਲ ਮੇਰੇ ਤੇ ਨੇ ਲੱਗੇਯਾ ਜੋ ਓ ਕੋਈ ਨਾ ਜਾਂਨਾਦਾ

ਨਾ ਤੜਫਾ ਰਬ ਦਾ ਤੈਨੂ ਵਾਸ੍ਤਾ
ਘਰ ਆਜਾ ਦਿਲ ਤੈਨੂ ਆਵਾਜ਼ਾਂ ਮਾਰਦਾ ਵੇ
ਨਾ ਤੜਫਾ ਰਬ ਦਾ ਤੈਨੂ ਵਾਸ੍ਤਾ
ਘਰ ਆਜਾ ਦਿਲ ਤੈਨੂ ਆਵਾਜ਼ਾਂ ਮਾਰਦਾ ਵੇ
ਸੋਹੁਣ ਖਾਵਾਂ ਵੇ ਤੇਰੀ ਸੱਜਣਾ
ਤੇਰੇ ਬਾਜਓਂ ਦਿਲ ਨਾਯੋ ਲਗਨਾ
ਹੁਣ ਤੇ ਫੇਰਾ ਪਾ..
ਓ ਰੱਬਾ ਮੇਰਾ ਦਰ੍ਦ ਨਾ ਜਾਂਨਦਾ ਤੁੰ
ਦਿਲ ਮੇਰੇ ਤੇ ਨਾ ਲੱਗਿਆ ਜ਼ੋਰ ਕੋਈ ਨਾ ਜਾਂਦਾ
ਹਾਲ-ਈ-ਦਿਲ ਕਿ ਨੂ ਸੁਣਾਵਾਂ ਮੈਂ ਦਰ੍ਦ-ਈ-ਦਿਲ
ਹਾਲ-ਈ-ਦਿਲ ਕਿ ਨੂ ਸੁਣਾਵਾਂ ਮੈਂ ਦਰ੍ਦ-ਈ-ਦਿਲ ਕਿ ਨੂ ਵਖਾਵਾਂ
ਓ ਰੱਬਾ ਮੇਰਾ ਦਰ੍ਦ ਨਾ ਜਾਂਨਦਾ ਤੁੰ
ਚੰਨਾ ਵੇ ਸੂਰਮਾ ਚੋਂ ਗੇਯਾ ਵੇ ਅੱਖ ਦਾ
ਚੰਨਾ ਵੇ ਸੂਰਮਾ ਚੋਂ ਗੇਯਾ ਵੇ ਅੱਖ ਦਾ

WRITERS

MUSAHIB, MUZICAL DOCTORZ

PUBLISHERS

Lyrics © Royalty Network

Share icon and text

Share


See A Problem With Something?

Lyrics

Other