ਨੀ ਨਾਰਾਂ ਕਰਦੀਆਂ ਹੌਪ ਰਕਾਣੇ
ਆਮ ਜਿਹੇ ਮੁੰਡੇ ਤੇ ਦੇਸੀ ਐ ਵਾਈਬ
ਨੀ ਕਾਲੇ ਐ ਲਿੱਬੜੇ ਤੇ ਆਮ ਜਿਹੇ ਬਾਣੇ
ਨੀ ਕੋਠੀ ਪਾਉਣੀ ਕੈਲੀ ’ਚ ਰਕਾਣੇ ਆਪਾਂ ਜਾ ਕੇ ਨੀ
ਗੱਡੀਆਂ ਨਚਾਉਣੀ ਕੁੜੇ ਟਾਇਰ ਜੇ ਪਵਾ ਕੇ
ਰੀਝ ਤੇ ਨੀ ਸ਼ੌਂਕਾਂ ਉੱਤੇ ਬੜਾ ਪੈਸਾ ਲਾਉਣਾ
ਤੇ ਨੀ ਵੈਰ ਖੱਟੂ ਜੱਟ ਤੇਰਾ ਅੱਗ ਨੀ ਲਾ ਕੇ
ਅੱਗ ਜੀ ਦਿਸੇ ਹੁਣ ਅੱਖਾਂ ’ਚ ਮੈਨੂੰ
ਇਸ ਕਲਾਊਨ ਵਰਲਡ ਤੋਂ ਬਾਹਰ ਕੱਢੋ
ਕੱਢ ਕੇ ਮੀਨਜ਼ ਨੇ ਆਪਣੇ ਕਹਿੰਦੇ
ਤੇਰੀ ਹਿੱਕ ’ਚ ਹੈਗਾ ਐ ਜੋਰ ਨੀ
ਜਦ ਹੋਣਾ ਹੀ ਡੈੱਡ ਐਂਡ ’ਚ ਆ ਕੇ
ਹੁਣ ਕਿਵੇਂ ਮੈਂ ਮੰਨ ਲਾਂ ਹਾਰ ਬਿੱਲੋ
ਕਿਵੇਂ ਮੈਂ ਮੰਨ ਲਾਂ ਹਾਰ ਬਿੱਲੋ
ਮਿਹਨਤਾਂ ਦਾ ਹੁੰਦਾ ਨੀ ਸ਼ਾਰਟਕੱਟ
ਮਾਰਣੀਆਂ ਹੁੰਦੀਆਂ ਬਿੱਲੋ ਇਹ ਸੌਖੀ ਨੀ
ਸਿੱਖਰਾਂ ’ਤੇ ਬੈਠਾ ਹੁਣ ਜੱਟ ਨੀ
ਜੱਟ ਦੀ ਚੜ੍ਹਾਈ ਇੰਨੀ ਸੌਖੀ ਹੋ ਗਈ ਨੀ
ਬਿੱਲੋ ਨਾਲ ਵਾਲੇ ਹੁਣ ਮੇਥੋਂ ਚਲਦੇ ਪਏ
ਹੁਣ ਦੌਰ ਏਦਾਂ ਦਾ ਇੱਥੇ ਆ ਗਿਆ ਕੁੜੇ
ਇੱਕੋ ਖਾਹਉਣ ਵਾਲੀ ਪਲੇਟਾਂ ’ਚ ਆ ਛੇਦ ਹੋ ਗਏ
ਕਿੱਥੇ ਫੇਲ ਨੇ ਬੜੇ ਤਾਂਹੀਓ ਸਟੇਜ ’ਤੇ ਖੜੇ
Name ਏਦਾਂ ਦਾ ਬਣਾਉਣਾ ਵੈਰੀ ਫੇਸ ਨਾ ਕਰੇ
ਓ ਡੈਵਲਿਸ਼ ਐ ਯਾਰ ਡਾਊਟ ਕਰਦਾ ਨੀ ਫੇਟ
Worth ਮੇਰੀ ਇੰਨੀ ਨਾ ਰੱਖ ਕੁੜੇ ਜਾਲੀ ਬੰਦਾ ਕੋਲ
ਇੰਪਾਲਾ touch down ਮੇਰਾ ਅੰਬਰਾਂ ’ਚ ਮੇਲ
ਸਾਡਾ ਅਰਸ਼ਾਂ ਦੇ ਵਿਚ ਨਾਮ ਕੁੜੇ
ਇੰਨ੍ਹਾਂ ਅੱਖੀਆਂ ਕੋਲੋਂ ਪਿਆਰ ਨੀ ਹੋਣਾ
ਤੇ ਫੜਕੂ ਫਿਰ ਨੀ ਜੱਟ ਦਾ ਡੌਲਾ