LyricFind Logo
LyricFind Logo
Profile image icon
Lyric cover art

I ADORE

Apple Music logo
Deezer logo
Spotify logo
Lyrics
ਹਾਂ ਤੇਰਾ ਕੁੜੀਏ ਕੀ ਨਾਂ
ਕਰਨੀ ਏ ਪੱਤਾ ਜਿੱਥੇ ਰਹਿਣੀ ਏ ਤੂੰ ਥਾਂ
ਤੇਰੀ ਤੋਰ ਕਾਪੀ ਕਰਦੇ ਨੇ ਮੋਰ
ਸੁਣੀਆਂ ਜਿਹੀਆਂ ਥਾਂਵਾਂ ਤੇਰੇ ਹੁਸਨ ਦਾ ਸ਼ੋਰ
ਆਈ ਅਡੋਰ ਅੰਬਰਾਂ ਤੋ ਵੀ ਮੋਰ

ਤੈਨੂੰ ਕਿੰਨਾ ਚਾਵਾਂ ਨੀ ਤੂੰ ਹੋਰ ਮੈਨੂ ਦੱਸਦੇ
ਦਿਲ ਵਿਲ ਚੈਨ ਵੈਨ ਮੇਰੇ ਨਈੳ ਵੱਸ ਚ
ਅੰਬਰਾਂ ਤੋਂ ਇੱਕ ਮੇਰੇ ਨਾਲ ਹੋਈ ਮੀਟ ਆ
ਚੰਨ ਕਿੰਨਾ ਸੜਦਾ ਇਹ ਤਾਰੇ ਮੈਨੂੰ ਦੱਸਦੇ
ਪਿਉਰ ,ਮੰਡਾ ਦਿਲ ਤੋ ਪਿਉਰ
ਤੇਰੇ ਨਾਲ ਲਵ ਨੀ ਤੂੰ ਕਰਦੀ ਨਹੀ ਗ਼ੌਰ
ਚੜੀ ਲੋਰ ਤੇਰੇ ਇਸ਼ਕੇ ਦੀ ਲੋਰ
ਚੜੀ ਅੰਬਰਾਂ ਤੇ ਗੁੱਡੀ ਤੇਰੇ ਪਿਆਰ ਵਾਲੀ ਡੋਰ
ਨੋ ਮੋਰ ਖੇਡ ਦਿਲਾਂ ਦੀ ਨੋ ਮੋਰ
ਚਰਚੇ ਆ ਤੇਰੇ ਲੈ ਕੇ ਮੱਖੂ ਤੋਂ ਲਾਹੌਰ
ਆਈ ਅਡੋਰ ਅੰਬਰਾਂ ਤੋਂ ਵੀ ਮੋਰ

ਰੁਕ ਜਾ ਤੂੰ ਮੇਰੀ ਇੱਕ ਗੱਲ ਮੰਨ ਲਾ
ਅੰਬਰਾਂ ਦੇ ਚੰਨ ਤਾਰੇ ਚੁੰਨੀ ਚ ਤੂੰ ਬੰਨ ਲਾ
ਸ਼ੀਸ਼ੇ ਕੋਲੋ ਪੁੱਛਦੀ ਤੁੰ ਮੈਂ ਕਿੰਨੀ ਸੋਹਣੀ ਆ
ਮੇਰੇ ਕੋਲੋ ਪੁੱਛ ਪੁਲ਼ ਤਰੀਫ਼ਾਂ ਦੇ ਦੁ ਬੰਨ
ਬਰਾੳਣ ਕੀ ਆ ਗੋਰੇ ਕੀ ਬਰਾੳਣ
ਹਰ ਮੁੰਡੇ ਨੂੰ ਡਰੀਮ ਤੇਰੇ ਦਿੰਦੇ ਨਹੀੳ ਸੌਣ
ਤੇਰੇ ਟਾੳਣ, ਐਮਕੀਤ ਤੇਰੇ ਟਾੳਣ
ਵੀਤ ਨਾਲ ਖੜੇ ਫਿਰੇ ਚੁੱਕਦੇ ਕਲਾੳਣ
ਆਈ ਅਡੋਰ ਅੰਬਰਾਂ ਤੋ ਮੋਰ

WRITERS

Mkeet Ladhar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other