ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ
ਮਾਹੀਆ, ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਨਾ ਨਾ ਨਾ ਨਾ ਨਾ ਨਾ ਆਂ ਆਂ ਆ
ਹੋ, ਮੇਰੀ ਸੁਬਹ ਵੀ ਤੂਹੀਓਂ ਏ ਤੇ ਤੂਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ ਉਹ ਤੇਰਾ ਨਾਮ ਏ
ਹੋ, ਮੇਰੀ ਸੁਬਹ ਵੀ ਤੂਹੀਓਂ ਏ ਤੂਹੀਓਂ ਸ਼ਾਮ ਏ
ਇਸ ਜ਼ੁਬਾਂ 'ਤੇ ਇੱਕ ਹੀ ਨਾਂ ਉਹ ਤੇਰਾ ਨਾਮ ਏ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖੁਦਾ ਵੱਸਦਾ
ਮਾਹੀਆ, ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ
ਨਾ ਨਾ ਨਾ ਨਾ ਨਾ ਨਾ ਆਂ ਆਂ ਆ