ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਮੈਨੂ ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਉਂਝ ਕਿਹਨੈ ਮਾਪੇਯਾ ਤੋਂ ਕੁਝ ਨੀ ਲਕੋਯਾ ਮੈਂ
ਗਲ ਵਿਆਹ ਦੀ ਜੇ ਆਖਾਂ ਕਿਹਨੈ set ਨੀ ਜੀ ਹੋਇਆ ਮੈਂ
ਕਿਹੜੇ ਛੱਤਣੇ ਨੇ , ਕਿਹੜੇ ਛੱਤਣੇ ਨੇ
ਕਿਹੜੇ ਛੱਤਣੇ ਨੇ ਦਸਦੇ ਚੁਬਾਰੇ ਚੰਨ ਵੇ
ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ
ਮੈਨੂ ਅਪਣੀ ਬਣਾ ਲੈ ਲਾ ਨਾ ਲਾਰੇ ਚੰਨ ਵੇ