LyricFind Logo
LyricFind Logo
Profile image icon
Lyric cover art

Zulfaan

Apple Music logo
Deezer logo
Spotify logo
Lyrics
ਸਿਰਫਿਰੇ
ਗਿਨ ਗਿਨ ਗੀਤੀਆਂ ਨੇ ਡੀਕਦੇ ਨੀ ਤੈਨੂੰ ਤੇਰੇ ਦੂਰ
ਮਿ ਅਮੋਰ (ਹੀਰੇ)
3 3 4 ਦਾ ਚਾਰਜ ਤੂੰ ਦਿਲਾਂ ਦੀ ਏ ਚੋਰ
ਤੂੰ ਜਿੱਧਰ ਦੀ ਜਾਵੇਂ
ਸਭ ਮਹਿਕਦੇ ਨੇ ਥਾਵੀਂ
ਤੇਰੀ ਸੇਰਾਹੀ ਧੌਣ
ਕੋਲੋਨ ਤੂੰ ਇਤਰ ਚੈਨਲ ਲਾਵੇਂ
ਜ਼ੁਲਫਾਂ
ਦੇ ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
Boo ni
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਜ਼ੁਲਫਾਂ
ਦੇ ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
ਬੁ ਨੀ
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
Boo ni
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਹੀਰੀਏ
ਫ਼ਿੰਨਾ
ਤੈਨੂੰ ਪਾਉਣ ਨੂੰ ਫਿਰਦੇ
ਮੁੰਡੇ
ਦਿਲ ਲਾਉਣ ਨੂੰ ਫਿਰਦੇ
ਧਰ ਕ
ਤੇਰੇ ਰਾਹ ਵਿੱਚ ਹਿਰਦੇ
ਪਰ ਤੂੰ ਕਿੱਥੇ ਹੱਥ ਆਉਣੀ ਏ
ਮਰਸੀਡੀਜ਼ ਚ ਆਵੇਂ
ਤੂੰ ਲੂਪ ਤੇ ਪੌਪ ਲਾਵੇਂ ਨੀ
ਮੁੰਡੇ ਡਿੱਗਦੇ ਤੇਰੇ ਫੇਰੇ ਤੋਂ
ਬਚਦੇ ਨੇ ਟਾਵੇ ਟਾਵੇ
Woo
ਜ਼ੁਲਫਾਂ
ਦੇ ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
ਬੁ ਨੀ
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਜ਼ੁਲਫਾਂ
ਦੇ ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
ਬੁ ਨੀ
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
Boo ni
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਤੇਰੀ
ਗੱਲਾਂ ਦੇ ਟੋਏ
ਸਾਡੇ
ਕ਼ਾਤਿਲ ਨੇ ਹੋਏ
ਆ ਕੇ
ਕਦੇ ਲੌਏ ਲੌਏ
ਕਿਹੜੀ ਢਿੱਲੋਂ ਨੂੰ ਚਾਉਣੀ ਏ
ਈਵਸ ਸੇਂਟ ਲੌਰੇਂਟ ਤੂੰ ਪਾਵੇਂ
ਪ੍ਰਿਆਂ ਦੀ ਜੂਨ ਹੰਢਾਵੇਂ ਨੀ
ਦੋ ਗੱਲਾਂ ਕਰੀਏ ਪਿਆਰ ਦਿਆਂ
ਬਹਿਜਾ ਅੱਖੀਆਂ ਦੀ ਛਾਵੇਂ
ਜ਼ੁਲਫਾਂ
ਦੇ ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
ਬੁ ਨੀ
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ
ਜਾਲ ਬਿਛਾਵੇਂ
ਹੀਰੇ
ਸਿਰ ਚੜ੍ਹਦੀ ਜਾਵੇਂ
ਬੁ ਨੀ
ਤੂੰ ਤੁਰਦੀ ਕਯੂ ਨੀ
ਇਹਨਾਂ
ਕਯੂ ਕਹਿਰ ਕਮਾਵੇਂ

WRITERS

Mehakpreet Dhillon

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other