Girl, you should know I care, I care, unfair
'Cause you already know, don't want you lying
And I don't always find it
Can't you see (run that shit, motherfucker)
ਕਰਜੇ ਚ ਜੱਟ ਐ ਬਰਾਬਰੀ ਤਾਂ ਹੋਣੀ ਨੀ
ਮੈਂ ਠੀਕ ਠਾਕ ਪਰ ਤੂੰ ਐ ਬਾਹਲੀ ਸੋਹਣੀ ਨੀ
ਕਰਜੇ ਚ ਜੱਟ ਐ ਬਰਾਬਰੀ ਤਾਂ ਹੋਣੀ ਨੀ
ਮੈਂ ਠੀਕ ਠਾਕ ਪਰ ਤੂੰ ਐ ਬਾਹਲੀ ਸੋਹਣੀ
ਤਿੰਨ ਖ਼ਾਹਿਸ਼ਾਂ ਤੇ ਤੈਨੂੰ ਤਿੰਨੀ ਵਾਰ ਮੰਗਾ
ਹਾਂ ਲੱਗਦੀ ਤੂੰ ਸੋਹਣੀ ਸੋਹਣੇ ਮੇਲਾਨਿਨ ਹੀਰੇ
Fair ਰੰਗ ਦੀ ਨਾ ਕਹਿਣ fairy ਟੇਲ ਜਿਵੇਂ
ਲੋਕੀ ਪੁੱਛਦੇ ਨੇ ਤੇਰਾ ਮੇਰਾ ਮੇਲ ਕਿਵੇਂ
ਲੋ ਕੀ ਤਾਰਿਆਂ ਦਾ ਚੰਨ ਨਾਲ ਸੁਮੇਲ ਜਿਵੇਂ
ਤੇਰੀ ਨਜ਼ਰਾਂ ਦਾ ਕੈਦੀ ਕਹਿਣ ਹੋ ਗਿਆ
ਹੁਸਨਾ ਦੀ ਬਿਨਾ ਬੇਲ ਆਲੀ ਜੇਲ ਜਿਵੇਂ
ਲੋਕੀ ਪੁੱਛਦੇ ਨੇ ਤੇਰਾ ਮੇਰਾ ਮੇਲ ਕਿਵੇਂ
ਲੋਕੀ ਤਾਰਿਆਂ ਦਾ ਚੰਨ ਨਾਲ ਸੁਮੇਲ ਜਿਵੇਂ
ਤੇਰੀ ਨਜ਼ਰਾਂ ਦਾ ਕੈਦੀ ਕਹਿਣ ਹੋ ਗਿਆ
ਹੁਸਨਾ ਦੀ ਬਿਨਾ ਬੇਲ ਆਲੀ ਜੇਲ ਜਿਵੇਂ
ਪੂਰੀ ਚਿਰਾਂ ਤੋਂ ਜੋ ਨੈਣਾ ਦੀ ਆ need ਹੋਈ
ਰੱਬ ਮੰਗਿਆ ਤੇ ਤੇਰੀ ਹੀਰੇ ਦੀਦ ਹੋਈ
ਤੂੰ ਸੀ ਕੀਤੀ ਹਾਏ ਪੁੰਨ ਖੱਟੇ ਕੰਮ ਆਏ
ਤੇਰਾ ਮੁੱਖ ਦੇਖ ਸਾਡੀ ਹੀਰੇ ਈਦ ਹੋਈ
ਧੜਕੇ ਤੇਰੇ ਲਈ ਖਾਣਾ ਪੀਣਾ ਭੁੱਲਿਆ
ਮੇਰਾ ਦਿਲ ਤੇਰੇ ਤਿਲ ਉੱਤੇ ਡੁੱਲਿਆ
ਰੌਲਾ ਪਇਆ ਪੂਰੇ ਪਿੰਡ ਵਿਚ ਤੂੰ ਐ ਮੇਰੀ
ਵੇਹਲਾ ਆਖਦੇ ਨਾ ਕਰਦਾ believe ਕੋਈ
Girl, you should know I care, I care, unfair
'Cause you already know, don't want you lying
And I don't always find it
Can't you see that I love you regardless
ਫੱਕਰਾ ਦੇ ਪੱਲੇ ਜਿਵੇਂ ਹੀਰਾ ਕੋਈ ਪੈ ਗਿਆ
ਦਿਲ ਵੱਟੇ ਜੇਹੜਾ ਦਿਲ ਤੇਰਾ ਲੈ ਗਿਆ
ਫੱਕਰਾ ਦੇ ਪੱਲੇ ਜਿਵੇਂ ਹੀਰਾ ਕੋਈ ਪੈ ਗਿਆ
ਦਿਲ ਵੱਟੇ ਜੇਹੜਾ ਦਿਲ ਤੇਰਾ ਲੈ ਗਿਆ
ਜੱਗ ਸੜ੍ਹ ਕੇ ਸਵਾਹ ਹੋਇਆ ਸੋਹਣੀਏ
ਅੱਗ ਲੱਗੀ ਦਿਲ ਦਿਲ ਨਾਲ ਖਾ ਗਿਆ
ਬਿਨ ਤੇਰੇ ਜਿਵੇਂ ਜੀਣਾ ਮੁਮਕਿਨ ਨੀ
ਸਾਹਾਂ ਬਿਨ ਫੇਰ ਦਿਲ ਹੋਵੇ ਫੇਲ ਜਿਵੇਂ
ਲੋਕੀ ਪੁੱਛਦੇ ਨੇ ਤੇਰਾ ਮੇਰਾ ਮੇਲ ਕਿਵੇਂ
ਲੋ ਕੀ ਤਾਰਿਆਂ ਦਾ ਚੰਨ ਨਾਲ ਸੁਮੇਲ ਜਿਵੇਂ
ਤੇਰੀ ਨਜ਼ਰਾਂ ਦਾ ਕੈਦੀ ਕਹਿਣ ਹੋ ਗਿਆ
ਹੁਸਨਾ ਦੀ ਬਿਨਾ ਬੇਲ ਆਲੀ ਜੇਲ ਜਿਵੇਂ
ਲੋਕੀ ਪੁੱਛਦੇ ਨੇ ਤੇਰਾ ਮੇਰਾ ਮੇਲ ਕਿਵੇਂ
ਲੋ ਕੀ ਤਾਰਿਆਂ ਦਾ ਚੰਨ ਨਾਲ ਸੁਮੇਲ ਜਿਵੇਂ
ਤੇਰੀ ਨਜ਼ਰਾਂ ਦਾ ਕੈਦੀ ਕਹਿਣ ਹੋ ਗਿਆ
ਹੁਸਨਾ ਦੀ ਬਿਨਾ ਬੇਲ ਆਲੀ ਜੇਲ ਜਿਵੇਂ
ਚਾਹ ਦਾ ਨੀ ਸਾਕ ਜਿਵੇਂ ਗੁੜ ਨਾਲ ਹੋਵੇ ਨੀ
ਤੇਰਾ ਮੇਰਾ ਮੇਰਾ ਤੇਰਾ ਰਿਸ਼ਤਾ ਆ ਓਵੇਂ ਨੀ
ਲਾਈਟਾਂ ਨੀ ਨਾਰਦਰਨ ਜੋ ਜੁਲਫਾਂ ਨੇ ਤੇਰੀਆਂ
ਦੇਖ ਦੇਖ ਲੰਘਦੀਆਂ ਰਾਤਾਂ ਨੇ ਮੇਰੀਆਂ
ਅੱਖਾਂ ਬੰਦ ਕਾਸ਼ ਨੀ ਤੂੰ ਸੁਪਨੇ ਚ ਹੋਵੇਂ ਨੀ