Bonnie ਤੂੰ Clyde ਮੈਂ ਤੇਰਾ
ਇਸ਼ਕੋਂ ਘੱਟ ਯਾਰੀ ਤੋਂ ਜਿਆਦਾ
Ford V8 (੧੯੩੪) 'ਚੋਂ ਗੋਲੀ ਚੱਲੂ
ਨਾਲ ਮੇਰੇ ਤੂੰ ਖੜੇਂਗੀ ਕਿ ਨਾ
ਨਾਲ ਮੇਰੇ ਤੂੰ ਲੜੇਂਗੀ ਕਿ ਨਾ
ਨਾਲ ਮੇਰੇ ਤੂੰ ਖੜੇਂਗੀ ਕਿ ਨਾ
ਨਾਲ ਮੇਰੇ ਤੂੰ ਲੜੇਂਗੀ ਕਿ ਨਾ
ਦੱਸ ਤੋੜੇਂਗੀ ਤਾਂ ਨੀ ਤੀਰ ਇਹ
ਹੱਥ ਮੇਰਾ ਤੂੰ ਫੜੇਂਗੀ ਕਿ ਨਾ
ਦੱਸ ਤੋੜੇਂਗੀ ਤਾਂ ਨੀ ਤੀਰ ਇਹ
Surrey ਪਿੰਡ ਪੰਚਾਇਤ ਜੇ ਹੋਈ
ਹੱਥ ਢਿੱਲੋਂ ਦਾ ਫੜੇਂਗੀ ਕਿ ਨਾ
ਨਾਲ ਮੇਰੇ ਤੂੰ ਖੜੇਂਗੀ ਕਿ ਨਾ
ਨਾਲ ਮੇਰੇ ਤੂੰ ਲੜੇਂਗੀ ਕਿ ਨਾ
ਨਾਲ ਮੇਰੇ ਤੂੰ ਖੜੇਂਗੀ ਕਿ ਨਾ
Would you be down to ride
ਨਾਲ ਮੇਰੇ ਤੂੰ ਖੜੇਂਗੀ ਕਿ ਨਾ
ਨਾਲ ਮੇਰੇ ਤੂੰ ਲੜੇਂਗੀ ਕਿ ਨਾ
ਹੱਥ ਹਵਾਵਾਂ ਦੇ ਹਰ ਸ਼ਾਮ ਨੀਂ
ਤੇਰੇ ਨਾਂ ਭੇਜਾਂ ਪੈਗ਼ਾਮ ਨੀਂ
ਖ਼ਤ ਮੇਰੇ ਤੂੰ ਪੜ੍ਹੇਂਗੀ ਕਿ ਨਾ
ਨਾਲ ਮੇਰੇ ਤੂੰ ਮਰੇਂਗੀ ਕਿ ਨਾ
ਨਾਲ ਮੇਰੇ ਤੂੰ ਖੜੇਂਗੀ ਕਿ ਨਾ
ਨਾਲ ਮੇਰੇ ਤੂੰ ਲੜੇਂਗੀ ਕਿ ਨਾ
ਨਾਲ ਮੇਰੇ ਤੂੰ ਖੜੇਂਗੀ ਕਿ ਨਾ