ਓ ਸ਼ੀਸ਼ੇਆਂ ਚ ਅੱਖ ਰਹਿੰਦੀ ਤੇਰੇ ਯਾਰ ਦੀ
ਫਿਰਦੀ ਪੁਲਿਸ ਪਿਛੇ ਗੇੜੇ ਮਾਰਦੀ
ਮਾਮੇਆਂ ਦੀ ਯਾਰੀ ਹੁੰਦੀ ਦਿਨ ਚਾਰ ਦੀ
ਮਾਮੇਆਂ ਦੀ ਯਾਰੀ ਹੁੰਦੀ ਦਿਨ ਚਾਰ ਦੀ
ਓ ਸੀਰ ਉੱਤੇ ਫਿਰਦੀ ਆ ਮੌਤ ਨੱਚਦੀ
ਕਿਵੇਂ ਸੋਂ ਜਾਵਾਂ ਸਿਰਹਾਣਾ ਲਾ ਕੇ ਤੇਰੇ ਪੱਟ ਤੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਹੋ foreign ਆ ਚ ਪਿੰਡਾਂ ਵਾਲੇ ਛਾਂਏ ਹੋਏ ਨੇ
ਗੋਰਿਆਂ ਦੇ ਗੈਂਗ ਮੂਹਰੇ ਲਾਏ ਹੋਏ ਨੇ
ਵੱਡੇ ਵੱਡੇ ਨਾਮਾਂ ਦੇ group ਚੱਲਦੇ
ਸਿੰਘ ਨਾਮ ਨਾਲ ਹਾਥੀ ਕੱਢਦੇ ਪਾਏ ਹੋਏ ਨੇ
ਪਿੰਡਾਂ ਵਾਲਿਆਂ ਨੇ ਚਰਚੇ ਕਰਾਏ ਹੋਏ ਨੇ
ਪਿੰਡਾਂ ਵਾਲਿਆਂ ਨੇ ਚਰਚੇ ਕਰਾਏ ਹੋਏ ਨੇ
ਹੋ ਪੈਂਦੀ ਜਿੰਗਰੇ ਨਾਲ ਪੂਰੀ ਮੇਹਰ ਬਾਬੇ ਦੀ ਜਰੂਰੀ
ਬਿੱਲੋ ਐਂਵੇਂ ਕਿੱਤੇ ਬੰਦੇ record ਨੀ
ਉਂਝ ਪੈਂਦੇ ਨੇ status ਜਵਾਕ ਨੇ
ਬੋਰੇਆਂ ਚ ਸਾਡੇ ਕੋਲ ਖੁਲਾ ਅਸਲਾ
ਵੈਰੀ ਇਕ ਇਕ ਕਰ ਅੱਸੀ ਸਾਰੇ ਚੱਕਟੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਓ ਜਿਵੇਂ ਘਰ ਵਿਚ ਕੁੱਤਾ ਸ਼ੇਰ ਹੁੰਦਾ ਐ
ਤੇਰੇ town ਵਿਚ ਤੂੰ ਤਾਂ ਬੰਕੀ ਜਣਾ ਐ
ਵੇਖ ਮਾਵੀ ਮਾਵੀ ਹੁੰਦੀ worldwide ਚ
ਸਾਡੀ ਸੁੱਤੀ ਹੋਈ ਬੁਰਕੀ ਤੂੰ ਖਾਣਾ ਐ
ਸਾਡੇ ਲਿਖੇ ਹੋਏ ਗਾਣੇ ਕਾਕਾ ਗਾਣਾ ਐ
ਸਾਡੇ ਲਿਖੇ ਹੋਏ ਗਾਣੇ ਕਾਕਾ ਗਾਣਾ ਐ
ਓ ਇਕ ਕਲਮ ਦੇ ਮਾਰ ਨਾਲ ਨੀ ਬਰ ਪੈਦਾ
ਇਕ ਕਲਮ ਦੇ ਮਾਰ ਨਾਲ ਨੀ ਬਰ ਪੈਦਾ
ਹੋ ਇਕ ਬੇਲਿਆਂ ਨਾਲ ਪੱਕੀ ਸਾਡੀ ਯਾਰੀ ਆ
ਲੈ ਤੜਕੇ ਨੂੰ ਰਹਿ ਕਾਕਾ ਬਚ ਕੇ
ਜੇ ਧੱਕੇ ਚੜ੍ਹਿਆ ਤਾਂ ਹੋਣੀ ਬੜੀ ਮਾਹਦੀ ਆ
ਓ ਮਾਵੀਆਂ ਦੀ ਅਣਖਣ ਨੂੰ ਸਬ ਜਾਂਦੇ
ਅਦਬ ਸਿਰੇ ਦੇ ਮੁੰਡੇ ਸਾਨਾਂ ਨਾਲ ਦੇ
ਓ India ਵੀ ਫੋਨ ਉੱਤੇ ਕੰਮ ਹੁੰਦੇ ਨੇ
Wanted ਕਰਾਰ ਭਾਵੇਂ ਕਿੰਨੇ ਸਾਲ ਦੇ
ਮੁੰਡੇ ਜੱਟਾਂ ਦੇ ਵੀ ਸਾਰੇ ਹੀ ਲੜਾਈ ਭਾਲ਼ਦੇ
ਮੁੰਡੇ ਜੱਟਾਂ ਦੇ ਵੀ ਸਾਰੇ ਹੀ ਲੜਾਈ ਭਾਲ਼ਦੇ
ਬਦਮਾਸ਼ੀ ਦੇ ਅਸੂਲ ਰੱਖੀ ਜ਼ਿੰਦਗੀ ਦੇ ਰੁਲੇ
ਓ ਖਾਤਿਆਨ ਨੇ ਬੱਸ ਯਾਰਾਂ ਦੀਆ ਯਾਰੀਆਂ
ਬਦਨਾਮੀ ਨਹੀਓ ਯਾਰਨ ਪਿਛੇ ਅੱਸੀ ਖੱਟਦੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਹੋ ਤੇਰੇ ਇੰਨੇ ਉਮਰ ਦੇ ਹੋਣੇ ਸਾਲ ਨੀ
ਜਿੰਨੇ ਪਰਚੇ ਹੋਏ ਨੇ ਬਿੱਲੋ ਤੇਰੇ ਜੱਟ ਤੇ
ਹੋ ਭਾਵੇਂ ਕਿੱਤਾ ਕਲਾਕਾਰ ਹੋਵੇ
ਹੁੰਦਾ ਏਨਾ ਵੀ ਨਾ ਸੌਖਾ ਗੀਤ ਲਿਖਣਾ
ਇਕ ਵਾਰ ਤਾ ਹਰ ਇਕ ਮੱਥਾ ਮਾਰਦਾ
ਹੁੰਦਾ ਏਨਾ ਵੀ ਨਾ ਸੌਖਾ ਗੀਤ ਲਿਖਣਾ
ਇਕ ਵਾਰ ਤਾ ਹਰ ਇਕ ਮੱਥਾ ਮਾਰਦਾ ਆ ਹਾਂ