ਇੰਝ ਪਾਕੇ ਤੈਨੂੰ ਹੁਣ ਮੈਂ ਖੋਨਾ ਨਈ ਚੌਂਦੀ
ਮੈਂ ਸੁਪਨੇ ਵਿਚ ਵੀ ਹਾਂ ਹੋਰ ਦੀ ਹੋਣਾ ਨਈ ਚੌਂਦੀ
ਜੇ ਹੋਈਆਂ ਗੁਸਤਾਖੀਆਂ (ਹੋਈਆਂ ਗੁਸਤਾਖੀਆਂ)
ਭੁਲਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)
ਨਿਭਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)
ਮੈਂ ਤੇਰਾ ਸਾਥ, ਤੇਰਾ ਸਾਥ , ਤੇਰਾ ਸਾਥ ਮੰਗਦੀ
ਸੋਚਕੇ ਤੇਰੇ ਨਾ ਨਾਯੋ ਲਾਈਆਂ ਵੇ ਮੈਂ ਅਖਾਂ
ਸਾਂਭ ਸਾਂਭ ਖੁਦ ਨੂ ਤੇਰੇ ਲਯੀ ਵੇ ਮੈਂ ਰਖਾਂ
ਸਾਂਭ ਸਾਂਭ ਖੁਦ ਨੂ ਤੇਰੇ ਲਯੀ ਵੇ ਮੈਂ ਰਖਾਂ
ਮੇਰੇ ਤੇ ਹਕ ਐਦਾਂ ਹੀ (ਹਕ ਐਦਾਂ ਹੀ)
ਜਤਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)
ਨਿਭਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)
ਫਤਿਹ ਤੂ ਏ ਮੇਰਾ, ਤੂ ਏ ਮੇਰਾ, ਬਸ ਮੇਰਾ
ਰਿਹੰਦਾ ਏ ਬੁੱਲਾਂ ਤੇ ਨਾਮ ਤੇਰਾ, ਨਾਮ ਤੇਰਾ
ਰਿਹੰਦਾ ਏ ਬੁੱਲਾਂ ਤੇ ਨਾਮ ਤੇਰਾ, ਨਾਮ ਤੇਰਾ
ਵੇ ਪੈੜ ਤੇਰੀ ਪੈੜ ਚ (ਪੈੜ ਤੇਰੀ ਪੈੜ ਚ)
ਧਰਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)
ਨਿਭਾਯੀ ਜਾਈਂ ਸੋਹਣੇਯਾ (ਸੋਹਣੇਯਾ)
ਵੇ ਵਾਸ੍ਤਾ ਈ ਰੱਬ ਦਾ (ਰੱਬ ਦਾ)