ਖੂੰਡਾ ਉੱਤੇ ਹੋਣ ਚਰਚੇ ਸਾਲ ਟਾੱਪ ਗੀ ਤੂ ਸੋਹਣੀਏ 18
ਫਿਕ ਪੈਗੀ ਗੀ ਵਿਚ ਜੁੰਡੀ ਦੀਆ ਯਾਰਾਂ
ਕਿਹਣ ਰੂਪ ਤੇਰੇ ਦਾ ਨਾ ਕੋਈ ਸਾਨੀ
ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ

ਪੱਟੇ ਤੇਰੇ ਗੋਰੇ ਰੰਗ ਦੇ ਮੁੰਡੇ ਠੇਕਿਆ ਤੇ ਪੇਗ ਖ਼ੜਕੋੰਦੇ
ਲਾਕੇ ਉਚੀ ਹੇਕ ਬਲੀਏ ਤੇਰਾ ਨਾ ਲੈ ਲੈਕੇ ਗੀਤ ਗੌਂਦੇ
ਨੀ ਤੂ ਛੱਡੇਗੀ ਕਰਾ ਕੇ ਕੋਈ ਹਾਨੀ
ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਪੌਣਾ ਨੂ ਸਰੂਰ ਚੜ ਜੇ ਜੱਦ ਕੋਠੇ ਉੱਤੇ ਵਾਲ ਮੈਂ ਸੁਕਾਵਾਂ
ਹੁਸਨ ਖਜਾਨਾ ਹਾਣੀਆਂ ਵੇ ਸਮਝ ਨਾ ਕਿਥੇ ਮੈਂ ਲੁਕਾਵਾਂ
ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ
ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ
ਕੋਈ ਚੰਦਰਾ ਨਾ ਕਰ ਜਾਏ ਸ਼ੈਤਾਨੀ
ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ
ਹਿੱਸੇ ਅਔ ਭਾਗਾਂ ਵੇਲ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ
ਵੇ ਹਿੱਸੇ ਆਉ ਭਾਗਾਂ ਵਾਲੇ ਦੇ
ਨੀ ਇਕ ਤੇਰੀ ਯਾਰੀ ਬਦਲੇ ਬੈਠੇ ਦਾ ਉੱਤੇ ਲਈ ਸਬ ਜਾਨਾ
ਫੇਰ ਚਲੇ ਲਖਣੌਰ ਨੀ ਤੇਰੇ ਪਿੰਡ ਖੜਕਿਆ ਆਂ ਕ੍ਰਿਪਾਨਾਂ
ਜਿੰਦ ਚੋਬਰ ਦੀ ਹੋ ਗਈ ਵਾਇਰਾਨੀ
ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਸੁਭ ਸੁਭ ਬੋਲ ਵੈਰੀਆਂ ਵੇ ਮੇਰਾ ਨਰਮ ਕਾਲਜਾ ਡੋਲੇ
ਏਕ ਨਾਲ ਲਾਵਾਂ ਯਾਰੀਆਂ ਵੇ ਪਾਰਾ ਕਰਕੇ ਕਬੂਤਰ ਗੋਲੇ
ਮੇਰੀ ਸੁਣਦੀ ਦੀ ਰੂਹ ਨਾ ਰੱਜ ਦੀ ਹੋਈ ਮਾਨਵਗੀਤ ਦੀ ਦੀਵਾਨੀ