LyricFind Logo
LyricFind Logo
Profile image icon
Share icon
Lyrics
You already know the name
And we are back in the game

ਪੱਟ ਗਯਾ ਨਖੜਾ ਸੋਹਣੀਏ
ਤੇਰਾ ਬੇਗਾਨੇ ਪੁੱਤ ਨੂ ਨੀ
ਆਜਾ ਵੋਗ ਵਾਲੇਂਟਂ ਲੈਈਦਾਨ
ਤੇਰੇ ਗੋਰੇ ਗੁੱਟ ਨੂ ਨੀ
ਪੱਟ ਗਯਾ ਨਖੜਾ ਸੋਹਣੀਏ
ਤੇਰਾ ਬੇਗਾਨੇ ਪੁੱਤ ਨੂ ਨੀ
ਆਜਾ ਲੂਯਿਸ ਵੂਟਨ ਮੈਂ ਲੈਈਦਾਨ
ਤੇਰੇ ਗੋਰੇ ਗੁੱਟ ਨੂ ਨੀ
ਗੁਡ ਕਿਹ੍ੜਾ ਟਾਇਮ ਮੈਂ
ਕਾਲੀ ਰੰਗੇ ਤੇ ਸਿਹਰ ਕਰਾਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ


ਦੇਖ ਲੇ ਹੋਯੀ ਇਸ਼੍ਕ਼ ਚ ਫਿਰਦਾ
ਤੇਰੇ ਗੱਬਰੂ ਲੀਨ ਕੁੜੇ
ਆਵੇ ਯਾਦ ਟਾਇਟੈਨਿਕ ਵਾਲਾ
ਮੈਨੂ ਰੋਮੈਂਟਿਕ ਸੀਨ ਕੁੜੇ
ਦੇਖ ਲੇ ਹੋਯੀ ਇਸ਼੍ਕ਼ ਚ ਫਿਰਦਾ
ਤੇਰੇ ਗਬਰੂ ਲੀਨ ਕੁੜੇ
ਆਵੇ ਯਾਦ ਟਾਇਟੈਨਿਕ ਵਾਲਾ
ਮੈਨੂ ਰੋਮੈਂਟਿਕ ਸੀਨ ਕੁੜੇ
ਦੱਸ ਕਿਹਦਾ ਸ਼ਿਅਰ ਪਸੰਦ ਏ
ਜੱਤੀਏ ਤਾਜ ਬਣਵਾ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ

ਤੇਰੀ ਬੇਲ ਸ਼ੇਪ ਤੇ ਬੋਡੈਕੋਂ ਦਾ
ਕਂਬੋ ਮਾਇਂਡ ਹੁਆਂਗ ਕਰੇ
ਪ੍ਯਾਰ ਤੇਰਾ ਮੇਰੇ ਸੀਨੇ ਦੇ ਵਿਚ
ਅਡੀਏ ਨੀ ਬਿਗ ਬੰਗ ਕਰੇ
ਨੀ ਤੇਰੀ ਬੇਲ ਸ਼ੇਪ ਤੇ ਬੋਡੈਕੋਂ ਦਾ
ਕਂਬੋ ਮਾਇਂਡ ਹੁਆਂਗ ਕਰੇ
ਪ੍ਯਾਰ ਤੇਰਾ ਮੇਰੇ ਸੀਨੇ ਦੇ ਵਿਚ
ਅਡੀਏ ਨੀ ਬਿਗ ਬੰਗ ਕਰੇ
ਸੋਵਨ ਤੇਰੇ ਪੱਟ ਤੇ ਬਲੀਏ
ਕਰ ਜ਼ੁਲਫਨ ਦਿਆ ਚਾਹਵਾ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ

ਮੰਜਾ ਨੀ ਤੂ ਮੰਨ’ਜਾ ਬਿੱਲੋ
ਐਵੇਈਂ ਨਾ ਕਰ ਤਾਲੇ ਨੀ
ਯਾਰੀ ਲਾ ਵਿਚਕਾਰ ਨੀ ਛੱਡ ਦੇ
ਮੁੰਡੇ ਮੁਹਾਲੀ ਵਾਲੇ ਨੀ

ਮੁੰਡੇ ਮੁਹਾਲੀ ਵਾਲੇ ਨੀ
ਮੁੰਡੇ ਮੁਹਾਲੀ ਵਾਲੇ ਨੀ

ਦੇਜਾ ਮੈਚ ਆ ਗੋਰੇ ਗੁੱਟ ਦਾ
24 ਕੇਰਟ ਮਢ਼ ਡੁੰਗਾ
ਜੇ ਕੋਯੀ ਤੇਰਾ ਆਸ਼ਿਕ਼ ਅਡੇਯਾ
ਕੰਨ-ਪੱਟੀ ਤੇ ਜਦ ਡੁੰਗਾ

ਪਈ ਗਾਯੀ ਰੋਡ ਜੇ ਜਾਂ ਵੀ ਤੇਰੇ
ਪੈਰਾਂ ਦੇ ਵਿਚ ਧਰ ਡੁੰਗਾ
ਪੈਰਾਂ ਦੇ ਵਿਚ ਧਰ ਡੁੰਗਾ
ਲੈਜੂ ਜਹਾਜ ਤੇ ਪੇਰਿਸ ਤੇਰੇ
ਭੰਨ ਡੂਨ ਮੂਡ ਸ੍ਵਿਂਗ ਤੇਰੇ
ਸਰੇਆਮ ਮੈਂ ਲਵ ਉ ਕਿਹਨਾ
ਦੇਕੇ ਡਾਇਮਂਡ ਰਿੰਗ ਕੁੜੇ

ਲੇਜਾ ਕੇ ਆਇਫਲ ਟਵਰ ਪੱਟਨੀ
ਗੋੱਡਾ ਲਾਕੇ ਡਿਂਗ ਕੁਦੇ
ਸਰੇਆਮ ਮੈਂ ਲਵ ਉ ਕਿਹਨਾ
ਦੇਕੇ ਡਾਇਮਂਡ ਰਿੰਗ ਕੁੜੇ

ਕਰਦੇ ਤੂ ਫੱਟ ਦੇਣੀ ਹਨ
ਬਈ ਲਾਭਦਾ ਗਿੱਲ ਜਿਹਾ
ਤਾਵਾਂ ਤਾਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ
ਤੈਨੂ Hug ਕਰਨ ਲਯੀ ਤਰਸਨ
ਅੱਲੜੇ ਜੱਟ ਦਿਆ ਬਾਹਵਾਂ ਨੀ

WRITERS

Kanji Porh

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other