LyricFind Logo
LyricFind Logo
Profile image icon
Lyric cover art

Bulleya Ve Coke Studio Bharat

Apple Music logo
Deezer logo
Spotify logo
Lyrics
ਮਿਲਦਾ ਨਹੀਂ ਕਦੇ ਯਾਰ ਜੋ ਰੁੱਸਿਆ
ਹੋ, ਰੁੱਸੇ ਨੂੰ ਅੱਜ ਮਨਾਉਣਾ ਐ
ਕਮਲਾ ਬੁੱਲ੍ਹਾ ਸਾਈਂ ਦਾ
ਹੋ, ਯਾਰ ਨੂੰ ਨੱਚਕੇ ਰਿਝਾਉਣਾ ਐ

ਹੋ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ

ਸੁਣਦਾ ਨਹੀਂ ਸੁਣਾਉਂਦਾ ਐ, ਉਹ ਤਾਹਣੇ ਵਾਰਦੇ ਸਦਕੇ

ਹੈ ਇਸ਼ਕ ਜੇ ਕਰਨਾ ਜ਼ੁਲਮ, ਕੋਈ ਹੋ ਯਾਰਾ-ਯਾਰੀ ਕਰਕੇ
ਮੈਂ ਕਾਫ਼ਿਰ ਹਾਂ ਐ ਮੰਨ ਬੈਠਾ, ਪਰ ਦੇਖ ਯਕੀਨ ਫਿਰ ਕਰਕੇ

ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ

ਮੇਰਾ ਹੈ ਵੀ ਉਹ ਜਾਂ ਹੈ ਨਹੀਂ
ਮੈਨੂੰ ਕਭੀ ਇਲਮ ਨਾ ਹੋਇਆ
ਮੇਰਾ ਹੈ ਵੀ ਉਹ ਜਾਂ ਹੈ ਨਹੀਂ
ਮੈਨੂੰ ਕਭੀ ਇਲਮ ਨਾ ਹੋਇਆ

ਮੇਰਾ ਮੁਰਸ਼ਿਦ ਮੈਨੂੰ ਰੁੱਠ ਗਿਆ
ਇਹ ਸੋਚ-ਸੋਚ ਦਿਲ ਰੋਇਆ
ਮੇਰਾ ਮੁਰਸ਼ਿਦ ਮੈਨੂੰ ਰੁੱਠ ਗਿਆ
ਮੇਰਾ ਮੁਰਸ਼ਿਦ ਮੈਨੂੰ ਰੁੱਠ ਗਿਆ
ਇਹ ਸੋਚ-ਸੋਚ ਦਿਲ ਰੋਇਆ

ਮੈਂ ਯਾਰ ਨੂੰ ਸਾਈਂ ਮੰਨ ਬੈਠਾ
ਮੇਰੇ ਯਾਰ ਜੇਹਾ ਨਾ ਕੋਇਆ
ਤੇ ਮੇਰੇ ਯਾਰ ਜੇਹਾ ਨਾ ਕੋਇਆ

ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ

ਇਸ਼ਕ ਦਾ ਕਲਮਾ ਡੁੱਬ ਗਿਆ
ਮੇਰਾ ਯਾਰ ਮੇਰੇ ਕੋਲੋਂ ਰੁੱਸ ਗਿਆ
ਇਸ਼ਕ ਦਾ ਕਲਮਾ ਡੁੱਬ ਗਿਆ
ਮੇਰਾ ਯਾਰ ਮੇਰੇ ਕੋਲੋਂ ਰੁੱਸ ਗਿਆ
ਤੇ ਆਪਣੇ ਯਾਰ ਰਾਜ਼ੀ ਕਰਨਾ

ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ

ਯਾਰ ਮੇਰਾ ਨਹੀਂ ਮੰਨਦਾ ਐ
ਇਸ਼ਕ ਦਾ ਕਲਮਾ ਦਿਲ ਪੜ੍ਹਦਾ ਐ
ਯਾਰ ਮੇਰਾ ਨਹੀਂ ਮੰਨਦਾ ਐ
ਇਸ਼ਕ ਦਾ ਕਲਮਾ ਦਿਲ ਪੜ੍ਹਦਾ ਐ
ਪੁੱਛਦਾ ਹੈ ਮੇਰੇ ਤੋਂ ਕਾਬਾ ਵੀ
ਪੁੱਛਦਾ ਹੈ ਫੇਰ ਕਿਉਂ
ਤੇਰੇ ਤੇ ਯਕੀਨ ਕਿਉਂ ਨਹੀਂ ਕਰਦਾ ਹੈ
ਤੇਰੇ ਤੇ ਯਕੀਨ ਕਿਉਂ ਨਹੀਂ ਕਰਦਾ ਹੈ

ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ
ਓ, ਬੁੱਲ੍ਹਿਆ ਵੇ ਤੂੰ ਚੱਲਿਆ ਐਂ ਮਨਾਵਣ ਯਾਰ ਨੂੰ ਆਪਣੇ

WRITERS

Pankaj Saini, Madhur Sharma

PUBLISHERS

Lyrics © Universal Music Publishing Group

Share icon and text

Share

See A Problem With Something?

Lyrics

Other

From This Artist