ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਰਖ ਲਮਾ ਤੈਨੂ ਕਿੱਤੇ hide ਕਰਕੇ
ਦੁਨਿਯਾ ਦੀ ਨਜ਼ਰਾ ਤੋਂ side ਕਰਕੇ
ਰਖ ਲਮਾ ਤੈਨੂ ਕਿੱਤੇ hide ਕਰਕੇ
ਦੁਨਿਯਾ ਦੀ ਨਜ਼ਰਾ ਤੋਂ side ਕਰਕੇ
ਰਬ ਨਾਲ ਓ ਜਾਦਾ ਰਾਜਵੀਰ ਤੇਰੇ ਉੱਤੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਤੇਰੇ ਨਾਲ ਇੰਨੀ ਆ attachment ਵੇ
ਸਾਹ ਨਾ ਲਮਾ ਤੇਰੇ ਬਿਨਾ ਏਕ ਮਿੰਟ ਵੇ
ਬਸ ਇਹੋ ਚਾਵਾਂ ਲਮਾ ਤੇਰਾ ਨਾਲ ਲਾਵਾਂ
ਬਸ ਇਹੋ ਚਾਵਾਂ ਲਮਾ ਤੇਰਾ ਨਾਲ ਲਾਵਾਂ
Life ਤੇਰੇ ਉੱਤੇ ਬੈਠੀ ਆ ਸਜੀਵ ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਬੜਾ ਪੱਕਾ ਹੈ thread ਤੇਰੇ ਮੇਰੇ ਪ੍ਯਾਰ ਦਾ
ਰਖ ਲੇਵੀ ਮਾਨ ਕੀਤੇ ਇਜਹਾਰ ਦਾ
ਮੈ ਖਾਕੇ ਕਹਿੰਦੀ ਸੌ but you dont know
ਮੈ ਖਾਕੇ ਕਹਿੰਦੀ ਸੌ but you dont know
ਤੂ same like ਵਾਂਗ ice cream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਤੈਨੂ ਦਿਲ ਨਾਲ ਲੂਕਾ ਕੇ ਰਖਾ touchwood ਮੈਂ
ਨਜ਼ਰੋਂ ਬਚਾ ਕੇ ਰਖਾ touchwood ਮੈਂ
ਆਪਣੇ relation ਵਿਚ combination ਬੜਾ
ਆਪਣੇ relation ਵਿਚ combination ਬੜਾ
ਮੈਂ ਮਿੱਟੀ ਮਿੱਟੀ ਦੁਆ ਨਮਕੀਨ ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਏਕੋ ਏਕ ਮੇਰਾ ਬਸ ਇੱਹ ਹੈ dream ਵੇ
ਖੁਸ਼ੀ ਹੁੰਦੀ ਹੈ ਅਜੇ ਤੈਨੂੰ ਦੇਖ ਕੇ
ਦੂਰ ਮੇਰੇ ਤੋਂ ਸਚੇ ਦਿਲੋਂ ਰੂਹ ਤੇਰੀ ਤੋਂ attach ਦਿਲ ਮੇਰਾ ਵੇ
ਤੇਰੇ ਦਿਲ ਨਾਲ ਕਰਦਾ ਹੈ ਸੋਹਣੇਆਂ match ਦਿਲ ਮੇਰਾ ਵੇ