ਮੈਂਨੂੰ ਰੋਜ਼ ਆਂਦੀ ਫੀਲ valentine ਵਰਗੇ
ਵੇ ਮੇਰੇ ਅੱਗੇ ਖੋਲ ਕੇ ਤੂੰ ਦਿਲ ਰੱਖ ਦੇ
ਬਾਕੀ ਸਾਰੀਆਂ ਨੂੰ ਬਸ ਹਾ ਹੂ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਕੋਈ ਨਾ ਮੈਂ ਹੈਗਾ ਕਹਾਕੇ ਟੈਨਸ਼ਨ ਜੀ ਟਾਲ ਦਿਨ ਹੈ
ਮੇਰੇ ਆਵੇ hero ਆ ਤੂੰ ਸਭ ਹੀ ਸੰਭਾਲ ਦਿਨੇ
ਦੱਸ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ
ਤੈਨੂੰ ਕਰਾਂ ਜਦ ਯਾਦ ਉਦੂ ਹੀ ਤੂੰ ਕਰ ਕਾਲ ਦਿੰਨਾ
ਕਿਸੇ ਮਹਿ-ਰਾਣੀ ਦਾ ਤੂੰ ਲੱਗੇ ਪਾਲਿਆ
ਜਿਹੜੇ ਸਾਥ ਨਾਲ ਰਾਣੀ ਵਾਂਗੂ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਅੱਜ ਨਿੱਕੀ ਨਿੱਕੀ ਖੁਸ਼ੀ ਦੀ ਨਾ ਰਹਾਣੇ ਤੂੰ
ਬੇ ਪਿਆਰ ਤੇਰਾ ਜੱਟਾ ਮੇਰੇ ਬੈਠਣ ਦਾ ਨਾਮ ਹੈ
ਤੇਰੇ ਨਾਲ ਹੋਜੇ ਮੇਰੀ ਟੌਰ ਚੌਗਣੀ
ਤੂੰ ਤਾਂ ਮਾਦ ਪੁੱਤਾ ਵੈਸੇ ਹੀ ਵੱਡਾ ਫਬ ਦਾ ਏ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਓਵੇ ਰਹਿਣਾ ਕੁੜੀਆਂ ਦਾ ਹੁੰਦਾ ਸੁਪਨਾ
ਮੇਰੇ ਸੋਹਣਿਆਂ ਵੇ ਮੈਨੂੰ ਜਿਵੇਂ ਤੂੰ ਰੱਖ ਦੇ
ਆਪਾਂ ਮੇਂ ਦੋਵੇ ਖੜੇ ਦੇਖ ਕੀਨੇ ਜਚ ਦੇ
ਨਾ ਲਗ ਜੇ ਨਜ਼ਰ ਹਾਏ ਵੇ ਏਕ ਤਾ ਮੈਂ ਡਾਰਾ ਬਾਲਾ
ਗੁਪੀ ਢਿੱਲੋਂ ਛੱਡਦੇ ਤੂੰ ਫੇਰ ਕੱਡਨੇ
ਮੇਰੇ ਕਰਕੇ ਲੜਾਈਆਂ ਕੋਲੋ ਦੱਬ ਦੇ