Game changers in the house baby
ਉਹ ਕਰਦਾ ਹੀ ਰਹਿਣਾ ਜੱਟਾ ਤੂੰ ਅੱਡੀਆਂ
ਬੋਲ ਨਾ ਨੀਂ ਫੀਮ ਨਾਲ ਅੱਖਾ ਖੜੀਆਂ
ਸਾਰਦਾ ਨਾ ਨਸ਼ੇ ਪੱਤੇ ਬਿਨਾਂ ਬਿੰਦ ਵੇ
ਤੁਹੀ ਦਸ ਬੱਲੀਏ ਨੀਂ ਕਿਵੇਂ ਸਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ
ਖਾਦੀ ਹੁੰਦੀ ਤੂੰ ਪੁੱਛੇ ਲੋਰ ਕਿਵੇਂ ਆ
ਬਿੱਲੋ ਛੁਟਣੀ ਨੀਂ ਜਟ ਨਾਲ ਜਾਉ ਸਿਵੇ ਆ
ਖਾਦੀ ਹੁੰਦੀ ਤੂੰ ਪੁੱਛੇ ਲੋਰ ਕਿਵੇਂ ਆ
ਬਿੱਲੋ ਛੁਟਣੀ ਨੀਂ ਜਟ ਨਾਲ ਜਾਉ ਸਿਵੇ ਆ
ਵਸਨੀ ਨਾ ਮੇਰੇ ਬਿਨਾਂ ਹੋਰ ਤੇਰੇ ਵੇ
ਚੱਲ ਹੋਰ ਜਿਥੇ ਜਰੇ ਇਹ ਵੀ ਘਾਟਾ ਜਰ ਜੂੰ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰਹੁ ਕਾਲੀ ਬਿਨਾਂ ਮਰਜੂ
ਵੇ ਮੈਂ ਬਾਬੇਆ ਦੇ ਫਿਰਦੀ ਪਤਾਸੇ ਸੁਖਦੀ
ਭੋਰਾ ਕਰੇ ਨਾ ਅਸਰ ਜੋ ਭੁਵਤੀ ਬੁੱਕਦੀ
ਵੇ ਮੈਂ ਬਾਬੇਆ ਦੇ ਫਿਰਦੀ ਪਤਾਸੇ ਸੁਖਦੀ
ਭੋਰਾ ਕਰੇ ਨਾ ਅਸਰ ਜੋ ਭੁਵਤੀ ਬੁੱਕਦੀ
ਵੇ ਮੈਂ ਕਰਿਆ ਸੀ phone ਮੇਰੇ ਵੀਰ ਆਉਣਗੇ
ਜਟ ਪਿੰਡ ਤੋ ਡਰੇ ਓਹਨਾ ਕਿਥੋਂ ਡਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰੂ ਕਾਲੀ ਬਿਨਾਂ ਮਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਮਿੱਠੀਏ ਨੀਂ ਟਕ ਆਉਂਦੇ ਜਟ ਨੁੰ
ਵੇ ਤੇਰਾ ਛਾਜਲੇ ਤੋ ਕੱਲਾ ਕੱਲਾ ਝੂਠ ਮੈਂ ਲਿਖੋਨਾ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ
ਉਹ ਗੋਰੀ ਬਿਨਾਂ ਸਰੂ ਕਾਲੀ ਬਿਨਾਂ ਮਰਜੂ
ਵੇ ਦੱਸ ਗੋਰੀ ਕਾਲੀ ਬਿਚੋ ਕੇਡੀ ਰੱਖਣੀ