ਨਾ ਨੋਟਾਂ ਦੀ ਮੈਂ flicker ਕਰਾਂ
ਨਾ ਤੇਰਾ ਨੀ ਮੈਂ ਜ਼ਿਕਰ ਕਰਾਂ
ਨਹੀਂ ਤਾਂ ਵੀ ਅੱਖਾਂ ਵਿੱਚ flicker ਕਰਾਂ
ਬੜਾ ਮੈਂ fuck ਦੇਵਾਂ ਗਦਾਰੀਆਂ ਤੇ
ਨੀ case ਚੜ੍ਹੇ ਨੇ car ਆ ਤੇ
ਹੁੰਦੇ ਆ ਇਹੀ tag ਲੱਗੇ ਸਰਦਾਰਾਂ ਤੇ
ਤਾਂਹੀਓਂ blame ਬੜੇ ਨੇ ਯਾਰਾਂ ਤੇ
ਮੁੱਢ ਤੋਂ ਹੀ ਜੱਟਾਂ ਦੀ ਕਾਇਮ
ਸਹਿ ਨੀ ਹੁੰਦੀ ਪਰ ਸਾਡੇ ਤੋਂ ਗਦਾਰੀ ਨੀ
ਮਰ ਕੇ ਇੰਨਾ ਸੌਖਾ beat ਹੋਣਾ
ਮੈਂ ਉਹ ਫਿਰ ਪਿਆਰ repeat ਨੀ ਹੋਣਾ
ਉੱਡੀਆਂ ਨੇ ਗੱਲਾਂ ਤਾਈਂ ਗੈਰਾਂ ਵਿੱਚ ਜੱਟੀਏ
ਨੱਥ ਪਾਊ ਨਾ ਨਾ, ਛੱਡਦਾ ਨਾ ਕੋਈ ਹੁਣ
ਰਵਾਂ ਚੁੱਪ ਚੁੱਪ ਪਰ ਕੰਮ ਮੇਰੇ
ਸਰਦਾਰੀ ਐ ਹੁਣ ਨਾ ਕਿਸੇ ਦਾ ਖ਼ੌਫ਼ ਵੇ
ਹੁੰਦੇ ਆ ਇਹੀ tag ਲੱਗੇ ਸਰਦਾਰਾਂ ਤੇ
ਤਾਂਹੀਓਂ blame ਬੜੇ ਨੇ ਯਾਰਾਂ ਹੋ ਹੋ ਹੋ ਹੋ