ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਜਿਹੜੀਆਂ ਅੱਖਾਂ ਦੇ ਕਦੇ ਤਾਰੇ ਹੁੰਦੇ ਸੀ
ਓਹਨਾ ਹੀ ਅੱਖਾਂ ਚ ਅੱਜ ਵਾਰ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਜਿਹੜੀਆਂ ਅੱਖਾਂ ਦੇ ਕਦੇ ਤਾਰੇ ਹੁੰਦੇ ਸੀ
ਓਹਨਾ ਹੀ ਅੱਖਾਂ ਚ ਅੱਜ ਵਾਰ ਹੋ ਗਏ
ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਛੱਟੀ ਗਲੀ ਵਾਲੇ ਭੁਲ ਗਈ ਓ ਮੇਲ ਜੋਲ
ਹੁਣ CCD ਚ ਕਰਦੀ ਰਕਾਨ meeting ਆਂ
ਸਾਡੇ ਵਾਰੀ ਬੇਬੇ ਨੀ ਸੀ ਬਾਹਰ ਆਉਣ ਦੇਂਦੀ
ਹੁਣ ਆਥਣ ਸਵੇਰੇ ਹੁੰਦੀਆਂ ਨੇ seating ਆਂ
ਹੁੱੰਣਾ ਨਾਲ ਕਰਦੀ ਏ ਖਿਡੇ ਮੱਥੇ ਗੱਲਾਂ
ਸਾਨੂੰ ਕਹਿੰਦੀ ਪੁੱਠੇ ਜੇ ਸਵਾਲ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਜਿਹੜੀਆਂ ਅੱਖਾਂ ਦੇ ਕਦੇ ਤਾਰੇ ਹੁੰਦੇ ਸੀ
ਓਹਨਾ ਹੀ ਅੱਖਾਂ ਚ ਅੱਜ ਵਾਰ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਸੋਨੇਯਾ ਸਮੁੰਦਰਾਂ ਤੋ ਪਾੜਦਾ ਸ਼ਿਕਾਰੀ
ਜਿਨੇ ਪਿਆਰ ਦਿਆਂ ਬਾਗਾਨ ਵਿਚ ਤੀਰ ਛੱਡ ਤੇ
ਜੱਟ ਖੇਤੀ-ਬਾਡੀ ਵਾਲੇ ਆਉਣੇ ਕੀ ਪਸੰਦ
ਜੱਦੋਂ ਡਾਲਰਾਂ ਨੇ ਅੱਲੜਾਂ ਦੇ ਪੈਰ ਕੱਢ ਤੇ
ਨਵੇਆਂ trend'ਆ ਨਾਲ ਬਦਲਗੀ ਗਲ
ਹੁਣ ਅੱਸੀ ਬੀਤੇ ਸਮੇ ਵਾਲੀ ਚਾਲ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਜਿਹੜੀਆਂ ਅੱਖਾਂ ਦੇ ਕਦੇ ਤਾਰੇ ਹੁੰਦੇ ਸੀ
ਓਹਨਾ ਹੀ ਅੱਖਾਂ ਚ ਅੱਜ ਵਾਰ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
Happy Raikoti ਕਾਲਜੁਗਿਆ ਜ਼ਮਾਨਾ
ਬਚ ਬਚ ਬਚਕੇ ਤੂੰ ਚਲ ਮਿੱਤਰਾਂ
ਚੀਣੇਆਂ ਉਡ-ਦੀ ਕਬੂਤਰੀ ਮੈਂ ਸੁਣੀ
ਹੋਣ ਉੱਡੂ ਏ ਹੈ ਵੀਰੇ ਕਹਿੰਦੇ ਨਾਲ ਤਿੱਤਰਾਂ
ਕੱਚਿਆਂ ਬਨੇਰਿਆਂ ਤੇ ਘਟ ਹੀ ਨਾ ਬੈਂਦੇ
ਜੀਨੁ ਜੱਦੋਂ ਪੱਕੇ ਖੋਡੇ ਪਲ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ
ਜਿਹੜੀਆਂ ਅੱਖਾਂ ਦੇ ਕਦੇ ਤਾਰੇ ਹੁੰਦੇ ਸੀ
ਓਹਨਾ ਹੀ ਅੱਖਾਂ ਚ ਅੱਜ ਵਾਰ ਹੋ ਗਏ
ਇਕ ਸੁਕਿਆਂ ਜਾ ਮੋਡ ਕੇ ਗੁਲਾਬ ਕੱਲ ਕਹਿੰਦੀ