Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
ਫਿਰੇ ਮਰਦੀ ਮੰਡੀਰ ਹੁਣ ਤੇਰੀ ਤੋਰ ਤੇ
ਬਣੇ College President ਮੇਰੇ ਜੋਰ ਤੇ
ਸਾਡੇ ਵੈਲੀ ਜੁਂਗ ਸੇਓਂ ਦੀ ਮੈਨੂੰ ਗੁੜਤੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
ਤੇਰੀਆਂ ਸਹੇਲੀਆਂ ਭੀ ਬਾਲਿਯਾ ਅੱਥਰੀਆਂ
ਫਿਰਦੀਆਂ ਮੇਰੇ ਨਾਲ ਮਿਲੰਦੀ ਪੱਤਰਿਆਂ
ਤੇਰੀਆਂ ਸਹੇਲੀਆਂ ਭੀ ਬਾਲਿਯਾ ਅੱਥਰੀਆਂ
ਰਾਸ਼ੀ ਖਾਬ ਨਾਲ ਕੌਰਰੇ ਤੇਰੀ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
ਮਸਲਾ ਭਖੂਗਾ ਅੱਖ ਤੇਜ ਹੋਗੀ ਭੌਰ ਦੀ
ਤੂੰ ਵੀ Constituency ਬਣੀ ਜਾਵੇ ਮੰਦੀ board ਦੀ
ਮਸਲਾ ਭਖੂਗਾ ਅੱਖ ਤੇਜ ਹੋਗੀ ਭੌਰ ਦੀ
ਤੂੰ ਵੀ Constituency ਬਣੀ ਜਾਵੇ ਮੰਦੀ board ਦੀ
Wait ਤੇਰੇ ਨਾਲ ਰੋਜ ਨਾਮੀ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
ਫਿਰੇ ਮਰਦੀ ਮੰਡੀਰ ਹੁਣ ਤੇਰੀ ਤੋਰ ਤੇ
ਬਣੇ College President ਮੇਰੇ ਜੋਰ ਤੇ
ਸਾਡੇ ਵੈਲੀ ਜੁਂਗ ਸੇਓਂ ਦੀ ਮੈਨੂੰ ਗੁਰਤੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
ਬੜੀ ਸੋਹਣੀ ਲਗਦੀ romantic ਜੀ movie ਮੈਨੂੰ
Heroine ਲਗਦੀ ਆ ਓਹਦੇ ਵਾਲੀ ਤੂੰ ਵੀ ਮੈਨੂੰ
ਬੜੀ ਸੋਹਣੀ ਲਗਦੀ romantic ਜੀ movie ਮੈਨੂੰ
Feel ਹੀਰੋ ਵਾਲੀ ਮੰਨ ਵਿਚ ਫੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ
Look ਹੋਗੀ ਪੂਰੀ ਕਾਇਮ ਮੁੱਛ ਮੁੜਦੀ ਆ
ਨੀ ਗੁੱਤ ਤੇਰੀ ਵੀ ਤਾ ਗੋਡਿਆਂ ਨਾ ਜੁੜਦੀ ਆ