ਇਕੋ ਘਰੇ ਭੈਣਾਂ ਨਾ ਵਿਆਹੀਏ ਸਕੀਆਂ
ਨਾਰ ਤੇ ਦੁਨਾਲੀ ਚੰਗੀਆਂ ਨੇ ਢਕੀਆਂ
ਕੱਪੜੇ ਸੁਕਾਉਣੀ ਕੋਠੇ ਤੇ ਨਾ ਬਣਨੀਏ
ਪਾਣੀ ਦੀ ਦਲੀਲ ਅੱਖਾਂ ਮੀਚ ਮੰਨਣੀਏ
ਵਾਰ ਵਾਰ ਝਾਕੇ ਜੋ ਰਸੋਇ ਵਾਲ ਨੂੰ
ਉਹ ਘਰੇ ਨੀ ਬਿਠਾਇਦਾ ਉਹ ਘਰੇ ਨੀ ਬਿਠਾਇਦਾ
ਪੈਸਾ ਤੇ ਮਖੌਲ ਬਹੁਤ ਨੀ ਉੜਾਈਦਾ
ਪੈਸਾ ਤੇ ਮਖੌਲ ਹਿਸਾਬ ਨਾਲ ਉੜਾਈਦਾ
ਔਲਾਦ ਉੱਤੇ ਅੰਨਾ ਵਿਸ਼ਵਾਸ ਮਾਰਦਾ
21ਵੀ ਸਦੀ ਐ ਬੰਦਾ ਰੱਬ ਚਾਰਦਾ
ਉਹ ਵਿਆਹ ਤੋਹ ਬਾਦ ਕਦੇ ਆਸ਼ਿਕ਼ਈ ਨੀ ਪੁਗਦੀ
ਸ਼ਡ ਦੇ ਸ਼ੁਕੀਨਾ ਗੇੜੀ ਡੁਗ ਡੁਗ ਦੀ
ਵੇਲੇ ਰਹਿਣੇ ਰਾਤ ਵੇਲੇ ਨਾਲ ਵੱਜਦੇ ਜਲੂਸ ਨੀ ਦਿਖਾਈਦਾ
ਪੈਸਾ ਤੇ ਮਖੌਲ ਬਹੁਤ ਨੀ ਉੜਾਈਦਾ
ਪੈਸਾ ਤੇ ਮਖੌਲ ਹਿਸਾਬ ਨਾਲ ਉੜਾਈਦਾ
ਹੋ ਫੋਨ ਤੇ ਕਿਤਾਬ ਨਾ ਕਿਸੇ ਦੀ ਫੋਲੀਏ
ਬਾਈ ਘੱਟ ਹੋਈਏ ਜਾਂਦੇ ਤਾ ਘੱਟ ਬੋਲੀਏ
ਗਲੀ ਚ ਨਜ਼ਾਈਨ ਕਬਜਾ ਨੀ ਚਾਹੀਦਾ
ਮੁੱਛ ਉੱਤੇ ਹੱਥ ਰੱਪੜ੍ਹ ਲੜ੍ਹਾਈ ਦਾ
Z Security ਤੋਹ ਵੱਧ ਹੌਂਸਲਾ ਬਾਈ ਹੁੰਦਾ ਸਕੇ ਭਾਈ ਦਾ
ਹਾਏ ਪੈਸਾ ਤੇ ਮਖੌਲ ਬਹੁਤ ਨੀ ਉੜਾਈਦਾ
ਪੈਸਾ ਤੇ ਮਖੌਲ ਹਿਸਾਬ ਨਾਲ ਉੜਾਈਦਾ
ਜੀ ਨਿੱਤ ਨਾਮ ਨਾਲਦੀ ਨਾ ਲੋਰ ਜੱਗ ਤੇ
ਨਰਿੰਦਰ ਸੇਯੋਨ ਨੇ ਤਾਹੀ ਗੀਤ ਗੱਡੀ ਤੇ
ਜੀ ਨਿੱਤ ਨਾਮ ਨਾਲਦੀ ਨਾ ਲੋਰ ਜੱਗ ਤੇ
ਉਹ ਬੈਠਆਂ ਵਾਲੇ ਬੈਠਾ ਤਾਹੀ ਗੀਤ ਗੱਡੀ ਤੇ
ਸ਼ੀਲ ਸ਼ੁਕਰੀਆਂ ਦਾ ਨਾ ਵਹਿਮ ਵਿਚਾਰੀਏ
ਹੋ ਗੁਰੂ ਘਰੇ ਜਾ ਕੇ ਭੂੰਡੀਆਂ ਨਾ ਮਾਰੀਏ
ਹੱਥਾਂ ਦੀ ਕਿਰਤ ਚੱਕਦੀ ਗਰੀਬੀਆਂ ਹੋ ਸੱਤਾ ਨਾਇਯੋ ਲੈਂਦਾ
ਪੈਸਾ ਤੇ ਮਖੌਲ ਬਹੁਤ ਨੀ ਉੜਾਈਦਾ
ਪੈਸਾ ਤੇ ਮਖੌਲ ਹਿਸਾਬ ਨਾਲ ਉੜਾਈਦਾ