LyricFind Logo
LyricFind Logo
Sign In
Lyrics
ਗਲ ਸੁੰਨ ਲੈ ਕੁਡੀਏ ਨੀ
ਗਰਹਿ ਕਿਉ ਮਰਵਉਨੀਐ
ਲਖ ਤੇਰਾ ਪਤਾਲਾ ਜੇ ਘਨਿਤ ਗੋਰੀਏ
ਨੀ ਜਨਾ ਤੈ ਕਿਉ ਪੁਨੀਐ
ਮੇਰੀ ਕਾਲੀ ਕਾਰ ਕੁੜੇ
ਤੇਰਾ ਗੋਰਾ ਰੰਗ ਬੱਲੀਏ
ਸੁਤ ਲੋ ਕੌਲ ਤਨ ਵੇਖੋ ਮਗ ਗੋਰੀਏ,
ਨੀ ਦਾਸ ਹੋਰ ਕੀ ਚੁੰਨੀ ਏ
ਕਾਲਜ ਟਨ ਘਰ ਤੱਕ ਚੱਕਦਾ
ਹੋਗਾ ਆਏ ਫਨ ਮੁੰਡਾ ਬਿੱਲੀ ਆਖ ਦਾ
ਤੇਰੇ ਪਿਛੇ ਗੇੜੇ ਮਾਰਦਾ ਨਈ ਠਕਦਾ
ਵੀਕਐਂਡ ਤੇ ਸ਼ਾਪਿੰਗ ਟੀ
ਚੰਡੀਗੜ੍ਹ ਆਉਨੀ ਏ
ਸ਼ਾਦ ਕੇ ਤੂ ਸੂਟ ਸਲਵਾਰ ਗੋਰੀਏ
ਨੀ ਹੰਨ ਜ਼ਰਾ ਪਾਉਨੀ ਏ
ਗਲ ਸੁੰਨ ਲੈ ਕੁਡੀਏ ਨੀ
ਗਰਹਿ ਕਿਉ ਮਰਵਉਨੀਐ
ਲਖ ਤੇਰਾ ਪਤਾਲਾ ਜੇ ਘਨਿਤ ਗੋਰੀਏ
ਨੀ ਜਨਾ ਤੈ ਕਿਉ ਪੁਨੀਐ

ਮੈਂ ਕੁੜੀ ਸਰੇਆਂ ਤੋ ਸੋਹਣੀ
ਮੇਰੈ ਸਿਉ ਨ ਕੋਇ ਹੋਨਿ
ਮੇਰੇ ਲੱਕ ਨੇ ਵੱਡੇ ਮੁੰਡੇ ਸ਼ਹਿਰ ਦੇ
ਜਿਵੇਂ ਕਰਤੇ ਹੈਂ ਜੇਹਦੇ,
ਮੇਰੇ ਆਸ਼ਿਕ ਬਥੇਰੇ
ਤੰਹੀ ਪੱਟੇ ਹੋਏ ਨੇ ਹੁਸਨਾ ਦੇ ਕੇਹਰ ਦੇ
ਮੇਰੀ ਸ਼ਾਪਿੰਗ ਕੇ ਬਿੱਲ
ਕੈਸੇ ਕਰਲੇਗਾ ਭਰੋ
ਜਾਂ ਮੰਗਲੁ ਜੋ ਹੀਰੋ ਕਾ ਹਾਰ ਹੋ
ਵੈਸੇ ਤੋ ਤੂੰ ਲਗਦਾ ਏ ਪਿਆਰਾ
ਤਬਿ ਬੋਲੋ ਨਾ ਮੈਂ ਝੂਟ
ਜਿਵੇਂ ਥੋਡਾ ਥੋਡਾ ਕਰੇ ਤੇਨੁ ਨਾਰ ਵੇ
ਮੈਂ ਵੀ ਕਰਦੀ ਆ ਚੰਨਾ ਤੁਝੇ ਪਿਆਰ ਵੇ
ਮੈਂ ਵੀ ਕਰਦੀ ਆ ਚੰਨਾ ਤੁਝੇ ਪਿਆਰ ਵੇ
ਗੋਰੇ ਤੇਰੇ ਮੁਖੜੇ ਪੇ ਨੱਕ ਪਿੰਨ ਤੇਰੇ
ਲਿਸ਼ਕਾਰੇ ਮਾਰਦੀ
ਸਿਦੀ ਗਭਰੂ ਕੀ ਆਖੋਂ ਮੈਂ ਜੋ ਲਗਤੀ ਹੋ
ਜੈਸੇ ਕੋਇ ਲਾਈਟ ਕਾਰ ਕੀ
ਮੈਂ ਤੋ ਘਰ ਭਰ ਦੇਖੋ ਬਿੱਲੋ ਛੱਡ ਹਾ ਅਬ
ਤੇਰੇ ਨਗਰ ਆਗਿਆ
ਦੇਸੀ ਦਿਲ ਹੈ ਜਾਂ ਦੇਖ ਪੁਰੀ ਮਾਰ ਹੈ
ਤੂ ਗੌਰ ਕਰ ਤੇਰੇ ਯਾਰ ਦੀ
ਹੋ ਤੇਰੀ ਦੇਖ ਹੇਗੀ ਕੈਂਤ
ਕੂਦੀ ਸਿਰੇ ਦੇ ਬ੍ਰਾਂਡ ਪੌਂਦੀ
ਜ਼ਰਾ ਸੋਹਣਿਆ..
ਹੋ ਤੇਰੇ ਵਾਰਗੇ ਏਥੇ 36 ਘੁੰਮੀਜਾਨ
ਦਿਲ ਚੱਕੀ ਲੈਕੇ ਕਾਰ ਸੋਹਣਿਆ
ਹੋ ਮੇਰਾ ਲੱਕ ਬੜਾ ਘੈਂਟ
ਆਂਹੀ ਜਿਨ ਪਾਵਨ ਤੰਗ ਵੇਖ ਮੁੰਡੇ ਮਰਦੇ
ਹੈਨੀ ਮੇਰੀ ਕੋਈ ਜਵਾਨੀ ਵਾਲਾ ਤੋੜ
ਹਉਨ ਤਪਗੀ ਮੈਂ 18 ਸੋਹਣਿਆ
ਹਾਥ ਪੇ ਰਾਖੁ ਮੇਂ ਜੀ- ਸ਼ੌਕ ਤੰਗ ਕੇ
ਕਾਰ ਆਪਿ ਹਉ ਲਾਇਆ ਨਾ ਲਾਇਆ ਮੰਗ ਕੇ
ਏਕ ਵਾਰੀ ਬਹਿਜਾ ਪਾਵੀਏਂ ਬੇਜਾ ਸਦਕੇ
ਡੱਬਵਾਲੀ ਸ਼ੇਹਰ
ਜਾਂ ਨਾਮ ਭੀ ਜੋਨੀ ਹੈ
ਗਭਰੂ ਵੀ ਲਾਡਕੋਂ ਮੈਂ ਆਗ ਹੈ ਲਗਤਾ
ਤੂ ਵੀ ਅੰਤ ਕਰਉਨੀ ਏ
ਗਲ ਸੁੰਨ ਲੈ ਕੁਡੀਏ ਨੀ
ਗਰਹਿ ਕਿਉ ਮਰਵਉਨੀਐ
ਲਖ ਤੇਰਾ ਪਤਾਲਾ ਜੇ ਘਨਿਤ ਗੋਰੀਏ
ਨੀ ਜਨਾ ਤੈ ਕਿਉ ਪੁਨੀਐ

WRITERS

Johnnie Dabwali

PUBLISHERS

Lyrics © Raleigh Music Publishing LLC, RALEIGH MUSIC PUBLISHING

Share icon and text

Share


See A Problem With Something?

Lyrics

Other