LyricFind Logo
LyricFind Logo
Profile image icon
Lyric cover art

Bebe Di Support

Apple Music logo
Deezer logo
Spotify logo
Lyrics
ਹੋ ਚਢ ਗਯੀ ਏ ਸਿਰੇ ਝਾਤ ਲਾਹ ਵੀ ਨੀ ਸਕਦੇ
ਵੇਟ ਜੀ ਕਰਾ ਕੇ ਤਾ ਸਟਾ ਵੀ ਨੀ ਸਕਦੇ
ਹੋ ਚਢ ਗਯੀ ਏ ਸਿਰੇ ਝਾਤ ਲਾਹ ਵੀ ਨੀ ਸਕਦੇ
ਵੇਟ ਜੀ ਕਰਾ ਕੇ ਤਾ ਸਟਾ ਵੀ ਨੀ ਸਕਦੇ
ਨੂਹ ਸਾਡੀ ਭੋਰਾ ਵੀ ਉਦਾਸ ਕਿੱਤੇ ਦਿਖੇ ਨਾ
ਗਲ ਏ ਫਿਤੂਰ ਤੈਨੂ ਚਡ਼ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ

Desi Routz!

ਹੋ ਨੱਕ ਬੁੱਲ ਵਾਟ ਲਾਵੇਈਂ ਕਰਨ ਕਦੇ ਨਾ ਜੇ
ਓ ਖਿਚਦਾ ਆਏ ਓ ਕੰਨ ਬਾਪੂ ਰੂਸ ਜਾਵੇਂ ਤਾਂ ਜੇ
ਹੋ ਨੱਕ ਬੁੱਲ ਵਾਟ ਲਾਵੇਈਂ ਕਰਨ ਕਦੇ ਨਾ ਜੇ
ਓ ਖਿਚਦਾ ਆਏ ਓ ਕੰਨ ਬਾਪੂ ਰੂਸ ਜਾਵੇਂ ਤਾਂ ਜੇ
ਆਥਰੀ ਚਾਲਕ ਤੇ ਸ਼ੈਤਾਨ ਪੂਰੀ ਹੋ ਗਾਯੀ
ਨੀਵੀ ਜਿਹੀ ਪਾ ਕੇ ਹੱਸ ਸਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ , ਹਾਏ..
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ

ਓ ਨਿੱਕੀ ਜਿਹੀ ਗਲ ਤੇ ਸਤਾਵੇ ਜਾਂ ਜ਼ਹਿਨ ਕੇ
ਮੰਨ ਦੀ ਆਂ ਅੱਡਿਆ ਪਗਾਵੇ ਜਾਂ ਜ਼ਹਿਨ ਕੇ
ਓ ਨਿੱਕੀ ਜਿਹੀ ਗਲ ਤੇ ਸਤਾਵੇ ਜਾਂ ਜ਼ਹਿਨ ਕੇ
ਮੰਨ ਦੀ ਆਂ ਅੱਡਿਆ ਪਗਾਵੇ ਜਾਂ ਜ਼ਹਿਨ ਕੇ
ਓ ਹੱਕ ਵਿਚ ਖਾਦ’ਦਾ ਆਏ ਵੱਡਾ ਵੀਰਾ ਤੇਰੇ
ਓਹਦੀ ਘੂਰੀ ਮੁੱਰੇ ਜ਼ਿੱਦ ਸਾਰੀ ਹਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ

ਓ ਕਾਹਿਨੂਵਾ ਵਾਲਾ ਕਵੇ ਪ੍ਯਾਰ ਬਡਾ ਕਰਦਾ
ਹੋ ਐਵੇਂ ਉੱਤੋਂ ਉੱਤੋਂ ਥਿੰਦ ਤੇਰੇ ਨਾਲ ਲੜਦਾ
ਓ ਕਾਹਿਨੂਵਾ ਵਾਲਾ ਕਵੇ ਪ੍ਯਾਰ ਬਡਾ ਕਰਦਾ
ਹੋ ਐਵੇਂ ਉੱਤੋਂ ਉੱਤੋਂ ਥਿੰਦ ਤੇਰੇ ਨਾਲ ਲੜਦਾ
ਆਪੇ ਇਕਰਾਰ ਜਿਥੇ ਪ੍ਯਾਰ ਓਥੇ ਰੋਸੇ
ਏਹੀਯੋ ਗਲ ਇਸ਼ਕ਼ੇ ਨੂ ਸਿਰੇ ਚਡ਼ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ
ਓਏ ਆਂਕੜਾ ਦਿਖਾਣ ‘ਚ ਤਾ ਜੱਟ ਵੀ ਨਾ ਪਿਛੇ
ਤੈਨੂ ਬੇਬੇ ਦੀ Support ਬਸ ਮਾਰ ਜਾਂਦੀ ਆ

WRITERS

EKRAJ KAHNUWAN, HARDEEP SINGH KHANGURA, JASPREET SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other