ਮੈਂ ਲਿਖਤਾ ਵਿਚੋ ਨਿਕਲ ਕੇ ਤਸਵੀਰਾ ਵਿਚ ਬਦਨ ਲਗਾ
ਡਿਗਦਾ ਦੇਹੰਦਾ ਹੋਲੀ ਹੋਲੀ ਸੁਫਨੀਯਾ ਦੇ ਨਾਲ ਖਦਾਨ ਲਗਾ
ਦੁਨਿਯਾ ਦੇ ਚਿਹਰੇ ਪੜ੍ਹਨ ਲਗਾ
ਓ ਮੇਰੇ ਨਾ ਦਾ ਸੂਰਜ ਚੜਣ ਲਗਾ
ਓ ਮੇਰੇ ਨਾ ਦਾ ਸੂਰਜ ਚੜਣ ਲਗਾ
ਵੇਖੀ ਫਿਰ ਆਫਰ ਤਾ ਬੜੇ ਹੋਣਗੇ
ਓ ਗੱਡੀਆਂ ਛਾ ਏਅੋ ਚਾਰ ਛਡੇ ਹੋਣਗੇ
ਹਥ ਨਵੇ ਬਡ਼ਨੇ ਆ ਅੱਗੇ ਨੂ ਬੜੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਮੇਨੂ ਡੋਲਦੇ ਨੂ ਸਾਮਬ੍ਦੇ ਰਹੇ
ਭਾਵੇ ਪੀਂਦੇ ਤੇ ਬ੍ਰਾਂਡ ਹੋਣਗੇ
ਮਾਨ ਮਾਨ ਮਾਇਯਾ ਦਾ ਵੇ ਕਰਨਾ ਨਹੀ
ਓ ਨਾ ਮੇਡ ਟਾਇਮ ਛਾ ਛਾਡਿ ਆ ਹਿੰਦ ਮੈਂ
ਹੋ ਜਿਥੇ ਜਿਥੇ ਆਂਖਾ ਦੀ ਗਲ ਅਦਨੀ
ਦੇਖ ਲਾਯੀ ਨੀ ਉਥੇ ਉਥੇ ਅਦੇ ਹੋਣਗੇ
ਓ ਗੱਡੀਆਂ ਛਾ ਏਅੋ ਚਾਰ ਛਡੇ ਹੋਣਗੇ
ਹਥ ਨਵੇ ਬਡ਼ਨੇ ਆ ਅੱਗੇ ਨੂ ਬੜੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਮੀਡਿਆ ਨਾਹ ਘਰਾਣੇ ਮੇਲ ਜੋਲੇ ਨਾਹ ਪੁਰਾਣੇ
ਰਹੀ ਮੋਡੇਏਆ ਤੇ ਤੌਰ ਰਾਖੀ ਰੋਹਬ ਆਲੀ ਤੋੜ
ਦਿਨ ਤੁਕ ਨਾਲ ਮਾਨੇ ਦਿਨ ਤੁਕ ਨਾਲ ਮਾਨੇ
ਓ ਗੱਡੀਆਂ ਛਾ ਏਅੋ ਚਾਰ ਛਡੇ ਹੋਣਗੇ
ਹਥ ਨਵੇ ਬਡ਼ਨੇ ਆ ਅੱਗੇ ਨੂ ਬੜੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਹੋ ਜਿਹਦੇ ਤੇ ਤਰਕੀ ਲਿਖੀ ਹੋਣੀ ਆ
ਓ ਗੱਡੀਆਂ ਛਾ ਏਅੋ ਚਾਰ ਛਡੇ ਹੋਣਗੇ
ਹਥ ਨਵੇ ਬਡ਼ਨੇ ਆ ਅੱਗੇ ਨੂ ਬੜੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ
ਹਥ ਘੁਟ ਯਾਰੀਆਂ ਦੇ ਫੜੇ ਹੋਣਗੇ