ਉਹ ਹਰ ਤੀਜਾ ਘਰ ਜਿੱਥੇ ਗੈਗਾ ਦੀ ਰਿਹਾਇਸ਼ ਐ
Weed gun coke ਦਸ ਤੇਰੀ ਕੀ ਖੁਵਾਇਸ਼ ਐ
ਅੱਧਾ ਮੱਲਿਆ ਪੰਜਾਬੀਆ ਨੇ ਅੱਧੇ islander ਨੇ
ਵੱਜੇ NZ ਦੀ ੳਹ South Auckland ਐ
ਹੋ ਵੈਰੀ ਸਾਥੋ ਡਰਦੇ ਜਵਾ ਨੀ ਬੋਲਦੇ
ਪਹਿਲਾ ਕਈ ਸਾਲੇ ਬੇ ਮੋਤੇ ਆ ਮਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
Dicky ਦੀਆ ਪੈਂਟਾ ਚ Crip ਰਹਿੰਦੇ ਨੇ
Blood ਆਲੇ Red Bandana ਰੱਖਦੇ
ਹੱਥ ਵਿੱਚ ਸੰਗਲ ਨੇ ਪਿਟਬੁਲਾ ਦੇ
Lock ਲਾੳਣ ਲੱਗੇਆ ਜਵਾ ਨੀ ਜਕਦੇ
Town ਜਦੋ ਜਾਦੇ ਦੂਰੋ ਪਤਾ ਲੱਗਦਾ
ਡਰਦੇ ਨੇ ਵੈਰੀ ਹੋ ਜਾਦੇ ਨੇ ਪਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
Modify ਗੱਡੀਆ ਨੇ ਇਹਨਾ ਰੱਖੀਆ
ਗਾਣੇ ਵਿੱਚ ਵੱਜਦੇ 2pac biggie ਦੇ
ਭੰਗ ਨਾਲ ਅੱਖਾ ਲੋਅ ਲਾਲ ਰਹਿੰਦੀਆ
ਰੱਖਦੇ ਨੇ Tool ਪੱਟੂ ਵਿੱਚ ਡਿੱਗੀ ਦੇ
ਹੋ ਰਿੰਮ ਨੇ ਪਵਾਏ ਡੇਡ ਡੇਡ ਲੱਖ ਦੇ
Vintage ਕਾਰਾ ਯਾਰੋ ਇਹਨਾ ਦੇ ਘਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ