LyricFind Logo
LyricFind Logo
Profile image icon
Lyric cover art

London

Apple Music logo
Deezer logo
Spotify logo
Lyrics
ਨਾ ਵੇ ਸੱਜਣਾ
ਦਿਲ ਛੋਟਾ ਨਾ ਕਰੀ
ਜੇਲ੍ਹ ਦੀਆਂ ਕੰਧਾਂ ਕੋਲੋਂ
ਭੋਰਾ ਨਾ ਡਰੀ

ਲੰਘਣਾ ਨਹੀਂ ਟਾਈਮ ਹੁਣ ਡਰ ਡਰ ਕੇ
ਲੰਘਣਾ ਨਹੀਂ ਟਾਈਮ ਹੁਣ ਡਰ ਡਰ ਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ

ਪਾਣੀ ਵਾਂਗੂ ਦੇਣਾ ਪੈਸਾ ਵਾਰ ਮਿੱਤਰਾ
ਵੈਰੀ ਨੂੰ ਕਰਾਰੀ ਦੇਣੀ ਹਾਰ ਮਿੱਤਰਾ
ਪਾਣੀ ਵਾਂਗੂ ਦੇਣਾ ਪੈਸਾ ਵਾਰ ਮਿੱਤਰਾ
ਵੈਰੀ ਨੂੰ ਕਰਾਰੀ ਦੇਣੀ ਹਾਰ ਮਿੱਤਰਾ
ਬੈਠਣਾ ਨਹੀਂ ਹੱਥ ਉੱਤੇ ਹੱਥ ਧਰ ਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ

ਸਾਰੇ ਵੇ ਸਬੂਤ ਤੇਰੀ ਬੇਗੁਨਾਹੀ ਦੇ
ਦਿਨਾਂ ਵਿੱਚ ਕਰ ਲੂੰਗੀ ਇਕੱਠੇ ਮਾਹੀ ਵੇ
ਸਾਰੇ ਵੇ ਸਬੂਤ ਤੇਰੀ ਬੇਗੁਨਾਹੀ ਦੇ
ਦਿਨਾਂ ਵਿੱਚ ਕਰ ਲੂੰਗੀ ਇਕੱਠੇ ਮਾਹੀਵੇ
ਝੂਠੀਆਂ ਗਵਾਹੀਆਂ ਵਾਲੇ ਪਾੜੂ ਵਰਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ

ਤੇਰੇ ਨਾਲ ਵਾਅਦਾ ਹੈ ਪਵਨ ਮਾਨ ਵੇ
ਖੇਤੜੇ ਲਿਆਉਣ ਪਿੱਛੇ ਲਾ ਦੂੰ ਜਾਨ ਵੇ
ਤੇਰੇ ਨਾਲ ਵਾਅਦਾ ਹੈ ਪਵਨ ਮਾਨ ਵੇ
ਖੇਤੜੇ ਲਿਆਉਣ ਪਿੱਛੇ ਲਾ ਦੂੰ ਜਾਨ ਵੇ
ਹਿੱਕ ਉੱਤੇ ਸੋ ਜੀ ਵੇਂ ਤੂੰ ਸਿਰ ਧਰ ਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ
ਤੈਨੂੰ ਆਪੇ ਬਰੀ ਕਰਾਲੂ ਮੈਂ ਲੰਦਨੋਂ ਵਕੀਲ ਕਰਕੇ

WRITERS

GURPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other