LyricFind Logo
LyricFind Logo
Profile image icon
Lyric cover art

Dil De Bethi

Apple Music logo
Deezer logo
Spotify logo
Lyrics
ਹੋ ਗਿਆ ਵੱਸ ਤੋਂ ਬਾਹਰ ਬੜਾ ਸਮਝਾ ਕੇ ਰੱਖਿਆ ਸੀ
ਦਿਲ ਚੰਦਰੇ ਨੂੰ ਸਤਿ ਜਿੰਦਰੇ ਮੈਂ ਲਾ ਕੇ ਰੱਖਿਆ ਸੀ
ਆ ਦਿਲ ਚੰਦਰੇ ਨੂੰ ਸਤਿ ਜਿੰਦਰੇ ਮੈਂ ਲਾ ਕੇ ਰੱਖਿਆ ਸੀ
ਪਿਆਰ ਜਟਾਉਣ ਦਾ ਸੜਨਾ ਨਾਲੋਂ
ਪਿਆਰ ਜਟਾਉਣ ਦਾ ਸੜਨਾ ਨਾਲੋਂ ਤੇਰਾ ਢੰਗ ਨਿਆਰਾ
ਮੈਂ ਦਿਲ ਦੇ ਬੈਠੀ ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ

ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ

ਨਾ ਤੂੰ ਮੰਗਰ ਆਉਂਦਾ ਨਾ ਤੂੰ ਕਾਦੇ ਸਾਤੋਂਦਾ ਸੇ
ਓ ਦੂਰੋ ਦੂਰੋ ਮੋਪਦੀਪ ਦੇ ਪਤੇ ਬਲੌਂਦਾ ਸੇ
ਓ ਦੂਰੋ ਦੂਰੋ ਮੋਪਦੀਪ ਦੇ ਪਤੇ ਬਲੌਂਦਾ ਸੇ
ਅੱਖੀਆਂ ਰਹੀ ਪੜ ਗਈਆਂ ਅੱਖੀਆਂ
ਅੱਖੀਆਂ ਰਹੀ ਪੜ ਗਈਆਂ ਅੱਖੀਆਂ
ਹਾਲ ਅੰਦਰ ਦਾ ਸਾਰਾ
ਮੈਂ ਦਿਲ ਦੇ ਬੈਠੀ ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਦਿਲ ਦੇ ਬੈਠੀ

ਮੈਂ ਸੀ ਅੱਗ ਤੂੰ ਬਣ ਕੇ ਠੰਡਾ ਪਾਣੀ ਬੈਠਾ ਸੇ
ਬਣਨਾ ਦਿਲਬਰ ਮੇਰਾ ਦਿਲ ਵਿਚ ਹਾਣੀ ਬੈਠਾ ਸੇ
ਬਣਨਾ ਦਿਲਬਰ ਮੇਰਾ ਦਿਲ ਵਿਚ ਹਾਣੀ ਬੈਠਾ ਸੇ
ਨਾ ਅਕਿਆ ਨਾ ਥਕਿਆ ਇਸ਼ਕ ਦਾ
ਨਾ ਅਕਿਆ ਨਾ ਥਕਿਆ ਇਸ਼ਕ ਦਾ
ਓ ਕਰ ਗਿਆ ਫਤਿਹ ਦੋਬਾਰਾ
ਮੈਂ ਦਿਲ ਦੇ ਬੈਠੀ ਹਾਏ
ਦਿਲ ਦੇ ਬੈਠੀ ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ

ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ

ਮੈਂ ਆਕੜ ਰੱਖਦੀ ਵਰਤੀ ਗਿਆ ਹਲੀਮੀ ਤੂੰ
ਓ ਸਤਰ ਲੇਹਪੁਰ ਵਾਲਿਆਂ ਨਿਕਲਿਆ ਬੜਾ ਸਕੀਮੀ ਤੂੰ
ਓ ਸਤਰ ਲੇਹਪੁਰ ਵਾਲਿਆਂ ਨਿਕਲਿਆ ਬੜਾ ਸਕੀਮੀ ਤੂੰ
ਖੱਟੀਆਂ ਮਿਠੀਆਂ ਸੁਣ ਕੇ ਤੇਰੀਆਂ
ਖੱਟੀਆਂ ਮਿਠੀਆਂ ਸੁਣ ਕੇ ਤੇਰੀਆਂ
ਹੋ ਪਰਿਆ ਗਿਆ ਹੁੰਗਾਰਾ
ਮੈਂ ਦਿਲ ਦੇ ਬੈਠੀ ਹਾਏ
ਮੈਂ ਦਿਲ ਦੇ ਬੈਠੀ ਤੈਨੂੰ ਨਾ ਨਾ ਕਰਦਿਆਂ ਯਾਰਾ
ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ
ਮੈਂ ਦਿਲ ਦੇ ਬੈਠੀ ਹਾਏ ਮੈਂ ਦਿਲ ਦੇ ਬੈਠੀ

WRITERS

KULWINDER DHILLON, SACHIN AHUJA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other