ਹੋ ਤਾਰੇ ਵਾਂਗੂ ਯਾਰ ਤੇਰਾ ਚਾਮਕੂ ਨੀ ਮਿਹਰ ਜਦੋ ਹੋਈ ਰੱਬ ਦੀ
ਮੈਂ ਦਸੁ ਮੇਲਨਾ ਨੂ ਹਬ ਹਬ ਕੇ ਤੇਰੀ ਵੇ ਮੈਂ ਕਿ ਲਗਦੀ
ਹੋ ਤਾਰੇ ਵਾਂਗੂ ਯਾਰ ਤੇਰਾ ਚਾਮਕੂ ਨੀ ਮਿਹਰ ਜਦੋ ਹੋਈ ਰੱਬ ਦੀ
ਮੈਂ ਦਸੁ ਮੇਲਨਾ ਨੂ ਹਬ ਹਬ ਕੇ ਤੇਰੀ ਵੇ ਮੈਂ ਕਿ ਲਗਦੀ
ਰੀਝਾਂ ਤੇਰਿਆ ਮੈਂ ਕਰੂ ਸੱਬੇ ਪੂਰਿਆ
ਮੈਂ ਵੀ ਜਾਂ ਤੇਰੇ ਉੱਤੇ ਵਾਰੂੰਗੀ,
ਹੋ ਜੱਟੀ ਜੱਟ ਨੇ ਵਿਆਹ ਕੇ ਲੇ ਜਾਣੀ ਆਏ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ,
ਹੋ ਤੈਨੂ ਲੇਜੁੰਗਾ ਵਿਆਹ ਕੇ ਨੀ ਮੈਂ ’ਹਾਨਨੇ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ
ਬੇਬੇ ਬਾਪੂ ਪੂਰੇ ਨੇ ਤਾਰ ਓਹ੍ਨਾ ਤੇਰੇ ਲਯੀ ਬਣਾਇਆ ਚੂੜੀਆ
ਮੈਂ ਵੀ ਕਰਲੀ ਆ ਗਲ ਤੇਰੇ ਬਾਰੇ ਹੁਣ ਨਿਓ ਜਰੀ ਜਾਂਦੀ ਦੂਰੀਆਂ
ਬੇਬੇ ਬਾਪੂ ਪੂਰੇ ਨੇ ਤਾਰ ਓਹ੍ਨਾ ਤੇਰੇ ਲਯੀ ਬਣਾਇਆ ਚੂੜੀਆ
ਮੈਂ ਵੀ ਕਰਲੀ ਆ ਗਲ ਤੇਰੇ ਬਾਰੇ ਹੁਣ ਨਿਓ ਜਰੀ ਜਾਂਦੀ ਦੂਰੀਆਂ
ਓ ਬੁਰੀਆਂ ਜ਼ਮਾਨੇ ਦਿਆ ਨਜ਼ਰਾਂ
ਹੋ ਮੈਂ ਵੀ ਕੀਤੇ ਬੋਲ ਸਿਰੇ ਚਾਡੁੰਗੀ,
ਹੋ ਜੱਟੀ ਜੱਟ ਨੇ ਵਿਆਹ ਕੇ ਲੇ ਜਾਣੀ ਆਏ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ,
ਹੋ ਤੈਨੂ ਲੇਜੁੰਗਾ ਵਿਆਹ ਕੇ ਨੀ ਮੈਂ ’ਹਾਨਨੇ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ
ਓ ਪੇਗ-ਸ਼ੇਗ DJ ਚੱਲੂ ਸਾਰੀ ਰਾਤ ਨਾਲੇ ਕੱਦਣੇ ਆ fire ਨੀ,
ਮੈਂ ਵੀ ਮੰਗਦੀ ਦੁਆਵਾਂ ਸਚੇ ਰੱਬ ਅੱਗੇ ਤੋਡਦਿ ਓ ਰਖੇ ਖੈਰ ਜੀ
ਓ ਪੇਗ-ਸ਼ੇਗ DJ ਚੱਲੂ ਸਾਰੀ ਰਾਤ ਨਾਲੇ ਕੱਦਣੇ ਆ fire ਨੀ,
ਮੈਂ ਵੀ ਮੰਗਦੀ ਦੁਆਵਾਂ ਸਚੇ ਰੱਬ ਅੱਗੇ ਤੋਡਦਿ ਓ ਰਖੇ ਖੈਰ ਜੀ
ਓ ਮੇਰਿਯਾ ਵੀ ਓਹਦੇ ਉੱਤੇ ਡੋਰਿਯਾ
ਮੈਂ ਵੀ ਹਿੱਮਤ ਕਦੇ ਨਾ ਹਾਰੂੰਗੀ
ਹੋ ਜੱਟੀ ਜੱਟ ਨੇ ਵਿਆਹ ਕੇ ਲੇ ਜਾਣੀ ਆਏ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ,
ਹੋ ਤੈਨੂ ਲੇਜੁੰਗਾ ਵਿਆਹ ਕੇ ਨੀ ਮੈਂ ’ਹਾਨਨੇ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ
ਹੋ ਨੱਟੇ ਪਿੰਡ ਵਿਚ ਬੈਠਾ ਯਾਰ ਤੇਰਾ ਕਿਸੇ ਚੀਜ਼ ਦੀ ਨਾ ਘਾਟ ਨੀ,
ਐਵੇ ਪਾਇਦਾ ਨਾ ਹੁੰਦਾ ਬੌਤਾ ਰੌਲਾ ਓ ਰਹਿਦਾ ਏ ਚੁਪ ਛਾਪ ਜੀ
ਹੋ ਨੱਟੇ ਪਿੰਡ ਵਿਚ ਬੈਠਾ ਯਾਰ ਤੇਰਾ ਕਿਸੇ ਚੀਜ਼ ਦੀ ਨਾ ਘਾਟ ਨੀ,
ਐਵੇ ਪਾਇਦਾ ਨਾ ਹੁੰਦਾ ਬੌਤਾ ਰੌਲਾ ਓ ਰਹਿਦਾ ਏ ਚੁਪ ਛਾਪ ਜੀ
ਹੋ ਨੀ ਤੂ ਮੇਰੇਆ ਨਸੀਬਾਂ ਵਿਚ ਬੁਣੀ ਏ
ਹੋ ਲਖੀ ਵੇਹੜੇ ਤੇਰੇ ਮੈਂ ਹੀ ਔਂਗੀ.
ਹੋ ਜੱਟੀ ਜੱਟ ਨੇ ਵਿਆਹ ਕੇ ਲੇ ਜਾਣੀ ਆਏ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ,
ਹੋ ਤੈਨੂ ਲੇਜੁੰਗਾ ਵਿਆਹ ਕੇ ਨੀ ਮੈਂ ’ਹਾਨਨੇ
ਹੋ ਜੱਟਾ ਬੇਬੇ ਤੇਰੀ ਪਾਨੀ ਵਾਰੂਗੀ